PSPCL ਨੇ ਕੱਢੀਆਂ ਸਰਕਾਰੀ ਨੌਕਰੀਆਂ

Uncategorized

ਚੰਡੀਗੜ੍ਹ, 2 ਮਾਰਚ, ਬੋਲੇ ਪਜਾਬ ਬਿਓਰੋ :
ਪੀਐਸਪੀਸੀਐਲ ਵੱਲੋਂ 433 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿੱਚ ਸਹਾਇਕ ਸਬ ਸਅੇਸ਼ਨ ਅਟੈਂਡੈਂਟ ਦੀਆਂ 408 ਅਤੇ ਟੈਸਟ ਮਕੈਨਿਕ ਦੀਆਂ 25 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰ 5 ਮਾਰਚ ਤੋਂ 26 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਯੋਗ ਉਮੀਦਵਾਰ PSPCL ਦੀ ਵੈਬਸਾਈਟ ਉਤੇ ਜਾ ਕੇ ਪੂਰੀ ਜਾਣਕਾਰੀ ਦੇਖ ਸਕਦੇ ਹਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।