ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਲੀਡ ਇੱਕ ਲੱਖ ਤੋਂ ਟੱਪੀ

ਚੰਡੀਗੜ੍ਹ ਪੰਜਾਬ


ਜਲੰਧਰ, 4 ਜੂਨ,ਬੋਲੇ ਪੰਜਾਬ ਬਿਓਰੋ:
ਜਲੰਧਰ ਲੋਕ ਸਭਾ ਤੋਂ ਜਿਸ ਤਰਾਂ ਦੇ ਕਿਆਸ ਲਗਾਏ ਜਾ ਰਹੇ ਸਨ ਬਿਲਕੁਲ ਉਸੇ ਤਰਾਂ ਹੁੰਦਾ ਦਿਖਾਈ ਦੇ ਰਿਹਾ ਹੈ। ਚੰਨੀ ਇੱਕ ਲੱਖ ਤੋਂ ਉੱਤੇ ਦੀ ਵੱਡੀ ਲੀਡ ਨਾਲ ਜਿੱਤ ਵੱਲ ਵਧਦੇ ਹੋਏ ਨਜਰ ਆ ਰਹੇ ਹਨ। ਐਨੀ ਵੱਡੀ ਲੀਡ ਨਾਲ ਚੰਨੀ ਦੀ ਜਿੱਤ ਬਿਲਕੁਲ ਤਹਿ ਮੰਨੀ ਜਾ ਰਹੀ ਹੈ। ਕੋਈ ਵੀ ਵਿਰੋਧੀ ਉਮੀਦਵਾਰ ਚੰਨੀ ਦੇ ਨੇੜੇ ਤੇੜੇ ਵੀ ਨਜਰ ਨਹੀਂ ਆ ਰਿਹਾ। ਚੰਨੀ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।