ਪੰਜਾਬ ‘ਚ ਨਸ਼ਾ ਸਪਲਾਈ ਕਰਨ ਆਇਆ ਵਿਅਕਤੀ ਰੇਲਵੇ ਪੁਲਿਸ ਵੱਲੋਂ ਕਾਬੂ

ਲੁਧਿਆਣਾ, 14 ਜਨਵਰੀ, ਬੋਲੇ ਪੰਜਾਬ ਬਿਊਰੋ :ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਬਿਹਾਰ ਤੋਂ ਲੁਧਿਆਣਾ ਵਿੱਚ ਅਫੀਮ ਦੀ ਸਪਲਾਈ ਕਰਨ ਆਇਆ ਸੀ। ਨਸ਼ਾ ਤਸਕਰ ਨੂੰ ਥਾਣਾ ਜੀਆਰਪੀ ਦੀ ਪੁਲਿਸ ਨੇ ਕਾਬੂ ਕੀਤਾ। ਇਸ ਦੌਰਾਨ ਦੋਸ਼ੀ ਦੇ ਕਬਜ਼ੇ ਤੋਂ 1 […]

Continue Reading

ਸਖ਼ਤੀ ਦੇ ਬਾਵਜੂਦ ਚਾਈਨਾ ਡੋਰ ਦਾ ਕਹਿਰ ਜਾਰੀ, ਲੜਕੀ ਗੰਭੀਰ ਜ਼ਖ਼ਮੀ

ਲੁਧਿਆਣਾ, 14 ਜਨਵਰੀ,ਬੋਲੇ ਪੰਜਾਬ ਬਿਊਰੋ :ਚਾਨੀਨਾ ਡੋਰ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਸਖ਼ਤੀ ਕਰਨ ਦੇ ਦਾਵਿਆਂ ਦੇ ਬਾਵਜੂਦ ਪਲਾਸਟਿਕ ਡੋਰ ਦੀ ਵਰਤੋਂ ਵਿਆਪਕ ਪੱਧਰ ’ਤੇ ਹੋ ਰਹੀ ਹੈ। ਲੋਹੜੀ ਦੇ ਮੌਕੇ ’ਤੇ ਚਾਈਨਾ ਡੋਰ ਨੇ ਇਕ ਨੌਜਵਾਨ ਕੁੜੀ ਨੂੰ ਆਪਣੇ ਘਰ ਦੀ ਬਜਾਏ ਹਸਪਤਾਲ ਪਹੁੰਚਾ ਦਿੱਤਾ। ਉਸਦੇ ਬੁੱਲ੍ਹ ਤੇ ਗੱਲ੍ਹ ਬੁਰੀ ਤਰ੍ਹਾਂ ਕੱਟ ਗਏ, ਜਿਸ ਕਾਰਨ […]

Continue Reading

ਫਰਜੀ ਮਾਰਕਾ ਲਗਾ ਕੇ ਹਾਰਪਿਕ ਅਤੇ ਲਾਇਜੋਲ ਵੇਚਣ ਵਾਲੀ ਕੰਪਨੀ ਦਾ ਪਰਦਾਫਾਸ਼, 3 ਖ਼ਿਲਾਫ਼ ਕੇਸ ਦਰਜ

ਜਗਰਾਉਂ, 14 ਜਨਵਰੀ, ਬੋਲੇ ਪੰਜਾਬ ਬਿਊਰੋ :ਲੁਧਿਆਣਾ ਵਿੱਚ ਇੱਕ ਫਰਜੀ ਕੰਪਨੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰਜੀ ਮਾਰਕਾ ਲਗਾ ਕੇ ਹਾਰਪਿਕ ਅਤੇ ਲਾਇਜੋਲ ਵੇਚਣ ਵਾਲੀ ਇੱਕ ਕੰਪਨੀ ਦਾ ਪਤਾ ਲਗਾ ਕੇ ਤਿੰਨ ਨਕਲੀ ਵਪਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਇੱਕ ਟੈਂਪੋ ਚਾਲਕ ਨੂੰ 936 ਨਕਲੀ ਬੋਤਲਾਂ ਸਮੇਤ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 621

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 14-01-2025,ਅੰਗ 621 Sachkhand Sri Harmandir Sahib Amritsar Vikhe Hoyea Amrit Wele Da Mukhwak Ang: 621, 14-01-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਮੰਗਲਵਾਰ, ੧ ਮਾਘ (ਸੰਮਤ ੫੫੬ ਨਾਨਕਸ਼ਾਹੀ)14-01-2025 ਸੋਰਠਿ ਮਹਲਾ ੫ ਘਰੁ ੩ ਚਉਪਦੇੴ ਸਤਿਗੁਰ ਪ੍ਰਸਾਦਿ॥ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ […]

Continue Reading

ਡੀਬੀਯੂ ਸਕੂਲ ਆਫ਼ ਫਾਰਮੇਸੀ ਨੇ “ਲੋਕਤੰਤਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ” ਵਿਸ਼ੇ ‘ਤੇ ਕਰਵਾਇਆ ਪ੍ਰੋਗਰਾਮ

ਮੰਡੀ ਗੋਬਿੰਦਗੜ੍ਹ, 13 ਜਨਵਰੀ ,ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ਼ ਫਾਰਮੇਸੀ, ਸ: ਲਾਲ ਸਿੰਘ ਕਾਲਜ ਆਫ਼ ਫਾਰਮੇਸੀ ਅਤੇ ਮਾਤਾ ਜਰਨੈਲ ਕੌਰ ਕਾਲਜ ਆਫ਼ ਫਾਰਮੇਸੀ ਵੱਲੋਂ ਸੰਵਿਧਾਨ ਦਿਵਸ ਦੇ ਸਨਮਾਨ ਲਈ ਸਾਂਝੇ ਯਤਨਾਂ ਤਹਿਤ “ਲੋਕਤੰਤਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣ” ਦੇ ਵਿਸ਼ੇ ਤਹਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਹ ਮਹੱਤਵਪੂਰਨ ਦਿਨ, ਜਿਸ […]

Continue Reading

ਪ੍ਰਯਾਗਰਾਜ ‘ਚ ਮਹਾਂਕੁੰਭ ਸ਼ੁਰੂ, ਲੱਖਾਂ ਲੋਕਾਂ ਨੇ ਇਸ਼ਨਾਨ ਕੀਤਾ

ਪ੍ਰਯਾਗਰਾਜ, 13 ਜਨਵਰੀ,ਬੋਲੇ ਪੰਜਾਬ ਬਿਊਰੋ ; ਪ੍ਰਯਾਗਰਾਜ ਦੇ ਸੰਗਮ ਕੰਢੇ ‘ਤੇ ਮਹਾਂਕੁੰਭ ਦਾ ਪਹਿਲਾ ਇਸ਼ਨਾਨ ਤਿਉਹਾਰ ਸਵੇਰੇ ਸਵੇਰੇ ਪੋਹ ਪੂਰਨਮਾਸ਼ੀ ਮੌਕੇ ਅੱਜ ਸੋਮਵਾਰ ਨੂੰ ਸ਼ੁਰੂ ਹੋਇਆ। ਅੱਧੀ ਰਾਤ ਤੋਂ ਹੀ, ਸ਼ਰਧਾਲੂ ਵੱਖ-ਵੱਖ ਰਸਤਿਆਂ ਰਾਹੀਂ ਮੇਲੇ ਵਾਲੇ ਖੇਤਰ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਅਤੇ ਸੰਗਮ ਵਿਖੇ ਭੀੜ ਵਧਣੀ ਸ਼ੁਰੂ ਹੋ ਗਈ। ਸੰਗਮ ਖੇਤਰ ਵਿੱਚ ਅੱਜ […]

Continue Reading

ਲੋਹੜੀ ਮਨਾਉਣ ਆਏ ਨੌਜਵਾਨ ਦੀ ਮੌਤ

ਲੁਧਿਆਣਾ, 13 ਜਨਵਰੀ,ਬੋਲੇ ਪੰਜਾਬ ਬਿਊਰੋ :ਲੁਧਿਆਣਾ ਵਿੱਚ ਹਰਿਆਣਾ ਦੇ ਇਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਲੁਧਿਆਣਾ ਵਿੱਚ ਆਪਣੇ ਦੋਸਤਾਂ ਨਾਲ ਲੋਹੜੀ ਮਨਾਉਣ ਆਏ ਹਰਿਆਣਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਿਆਣਾ ਤੋਂ ਲੁਧਿਆਣਾ ਵਿੱਚ ਰੇਲਗੱਡੀ ਤੋਂ ਉਤਰਨ ਤੋਂ ਬਾਅਦ ਅਚਾਨਕ ਉਸਦੇ ਸੀਨੇ ਵਿੱਚ ਤੇਜ਼ […]

Continue Reading

ਗਾਂਦਰਬਲ ਤੋਂ ਲੇਹ ਤੱਕ ਰਸਤਾ ਹੋਵੇਗਾ ਅਸਾਨ, ਪ੍ਰਧਾਨ ਮੰਤਰੀ ਜ਼ੈਡ ਮੋੜ ਸੁਰੰਗ ਦਾ ਉਦਘਾਟਨ ਕਰਨਗੇ

ਸ਼੍ਰੀਨਗਰ, 13 ਜਨਵਰੀ,ਬੋਲੇ ਪੰਜਾਬ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਾਂਦਰਬਲ ਤੋਂ ਲੇਹ ਤੱਕ ਸੁਗਮ ਯਾਤਰਾ ਦੀ ਸੌਗਾਤ ਦੇਣਗੇ। ਸਵੇਰੇ 10 ਵਜੇ ਸੋਨਮਰਗ ਤੋਂ ਪਹਿਲਾਂ ਸ਼ੁਟਕੜੀ ਨਾਂਕ ਥਾਂ ’ਤੇ ਪ੍ਰਧਾਨ ਮੰਤਰੀ ਜ਼ੈਡ ਮੋੜ ਸੁਰੰਗ ਦਾ ਉਦਘਾਟਨ ਕਰਨਗੇ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਰਹਿਣਗੇ। ਪੀਐਮ ਮੋਦੀ […]

Continue Reading

ਸ੍ਰੀਲੰਕਾ ਵਲੋਂ 8 ਭਾਰਤੀ ਮਛੇਰੇ ਗ੍ਰਿਫ਼ਤਾਰ

ਕੋਲੰਬੋ, 13 ਜਨਵਰੀ, ਬੋਲੇ ਪੰਜਾਬ ਬਿਊਰੋ :ਸ੍ਰੀਲੰਕਾ ਦੀ ਨੇਵੀ ਨੇ 8 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਕਿਸ਼ਤੀਆਂ ਜ਼ਬਤ ਕਰ ਲਈਆਂ। ਸ੍ਰੀਲੰਕਾ ਦਾ ਦੋਸ਼ ਹੈ ਕਿ ਇਹ ਲੋਕ ਗੈਰਕਾਨੂੰਨੀ ਤਰੀਕੇ ਨਾਲ ਉਸਦੇ ਜਲਖੇਤਰ ਵਿੱਚ ਮਛੀਆਂ ਫੜ ਰਹੇ ਸਨ। ਸ੍ਰੀਲੰਕਾ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨੇਵੀ ਨੇ ਮੰਨਾਰ ਦੇ ਉੱਤਰ ਵਿੱਚ ਖ਼ਾਸ […]

Continue Reading

ਦੋ ਵਾਹਨਾਂ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, 5 ਜ਼ਖਮੀ

ਮੁੰਬਈ, 13 ਜਨਵਰੀ, ਬੋਲੇ ਪੰਜਾਬ ਬਿਊਰੋ :ਮਹਾਰਾਸ਼ਟਰ ਦੇ ਨਾਸਿਕ ਵਿਖੇ ਐਤਵਾਰ ਰਾਤ ਲਗਭਗ 7 ਵਜੇ ਇੱਕ ਪਿਕਅੱਪ ਗੱਡੀ ਲੋਹੇ ਦੀਆਂ ਰਾਡਾਂ ਨਾਲ ਭਰੀ ਆਈਸ਼ਰ ਗੱਡੀ ਨਾਲ ਟਕਰਾਅ ਗਈ। ਇਸ ਘਟਨਾ ਵਿੱਚ ਪਿਕਅੱਪ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। 5 ਲੋਕ ਜਖਮੀ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਨੇੜਲੇ ਹਸਪਤਾਲਾਂ […]

Continue Reading