ਕਿਸਾਨਾਂ 26 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ

ਚੰਡੀਗੜ੍ਹ, 16 ਮਾਰਚ ,ਬੋਲੇ ਪੰਜਾਬ ਬਿਊਰੋ : ਸੰਯੁਕਤ ਕਿਸਾਨ ਮੋਰਚਾ ਦੀ ਅੱਜ ਹੋਈ ਅਹਿਮ ਮੀਟਿੰਗ ਵਿੱਚ ਵੱਡਾ ਐਲਾਨ ਕੀਤਾ ਗਿਆ ਕਿ 26 ਮਾਰਚ ਨੂੰ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਕਿਸਾਨ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਜੇਕਰ ਕਿਸਾਨ […]

Continue Reading

ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਰੱਦ,ਆਪ’ ਸਰਕਾਰ ਦੇ 3 ਸਾਲ ਪੂਰੇ

ਅੰਮ੍ਰਿਤਸਰ 16 ਮਾਰਚ ,ਬੋਲੇ ਪੰਜਾਬ ਬਿਊਰੋ ; ਅੱਜ 16 ਮਾਰਚ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 3 ਸਾਲ ਪੂਰੇ ਹੋਣ ‘ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਪਤਨੀ ਸੁਨੀਤਾ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇੱਥੋਂ ਉਹ ਰਾਮਤੀਰਥ ਵੀ ਗਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ […]

Continue Reading

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ NSA ਹਟਾਕੇ ਲਿਆਂਦਾ ਜਾਵੇਗਾ ਪੰਜਾਬ

ਚੰਡੀਗੜ੍ਹ 16 ਮਾਰਚ ,ਬੋਲੇ ਪੰਜਾਬ ਬਿਊਰੋ : ਖਾਲਿਸਤਾਨੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਜਲਦੀ ਹੀ ਪੰਜਾਬ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਨੇ ਇਨ੍ਹਾਂ ਸਾਰਿਆਂ ‘ਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਭਲਕੇ ਤੋਂ ਅੰਮ੍ਰਿਤਪਾਲ ਸਿੰਘ ਦੇ […]

Continue Reading

ਸ਼੍ਰੀ ਦੁਰਗਾ ਮੰਦਰ ਫੇਜ਼-10 ਦੇ ਰਾਜੇਸ਼ ਸ਼ਰਮਾ ਫਿਰ ਤੋਂ ਬਣੇ ਪ੍ਰਧਾਨ ਅਤੇ ਜੇਪੀ ਤੋਖੀ ਨੇ ਜਨਰਲ ਸਕੱਤਰ ਦੀ ਕਮਾਨ ਸੰਭਾਲੀ

ਮੰਦਰ ਦੇ ਮੈਂਬਰਾਂ ਨੇ ਸ਼ਰਮਾ ਦੀ ਪੂਰੀ ਟੀਮ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮੰਦਿਰ ਦਾ ਰੂਪ ਬਦਲ ਗਿਆ ਹੈ ਅਤੇ ਦਾਨ ਕੀਤੇ ਗਏ ਹਰ ਪੈਸੇ ਦਾ ਲੇਖਾ-ਜੋਖਾ ਦਿਖਾਈ ਦੇ ਰਿਹਾ ਹੈ ਮੋਹਾਲੀ, 16 ਮਾਰਚ,ਬੋਲੇ ਪੰਜਾਬ ਬਿਊਰੋ : ਮੋਹਾਲੀ ਫੇਜ਼-10 ਸਥਿਤ ਸ਼੍ਰੀ ਦੁਰਗਾ ਮੰਦਰ ਵਿੱਚ, ਇੱਕ ਵਾਰ ਫਿਰ ਮੰਦਰ ਦੇ ਨਿਰਮਾਣ ਕਾਰਜ ਅਤੇ […]

Continue Reading

ਮੋਹਾਲੀ ਦੇ ਖੇਡ ਸਟੇਡੀਅਮ ‘ਚ ਕਰੋੜਾਂ ਦੀ ਲਾਗਤ ਨਾਲ ਲਗਾਏ ਗਏ ਖਿਡਾਰੀਆਂ ਦੇ ਸਮਾਨ ਅਤੇ ਸੋਲਰ ਸਿਸਟਮ ਅਤੇ ਹੋਰ ਉਪਕਰਣਾਂ ਦੀ ਹੋ ਰਹੀ ਹੈ ਬੇ,ਕਦਰੀ :ਅਧਿਕਾਰੀ ਬੇਖੌਫ

ਮੋਹਾਲੀ 16 ਮਾਰਚ,ਬੋਲੇ ਪੰਜਾਬ ਬਿਊਰੋ : ਫੇਜ਼-9 ਇੰਟਰਨੈਸ਼ਨਲ ਹਾਕੀ ਸਟੇਡੀਅਮ, ਮੋਹਾਲੀ ਅਤੇ ਪੀਸੀਏ ਸਟੇਡੀਅਮ, ਮੋਹਾਲੀ ਦੇ ਨੇੜੇ ਸਥਿਤ ਫੇਜ਼-9 ਮਲਟੀ ਸਪੋਰਟਸ ਸਟੇਡੀਅਮ ਦੀ ਹਾਲਤ ਬਹੁਤ ਮਾੜੀ ਹੈ, ਇਸ ਤੋਂ ਇਲਾਵਾ ਸਟੇਡੀਅਮ ਦੀ ਦੇਖਭਾਲ ਇੰਨੀ ਮਾੜੀ ਹੈ ਕਿ ਇੱਥੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਲੱਖਾਂ/ਕਰੋੜਾਂ ਰੁਪਏ ਦੇ ਕੀਮਤੀ ਗੇਂਦਾਂ ਅਤੇ ਹੋਰ ਉਪਕਰਣ ਕੂੜੇ […]

Continue Reading

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਬਜਟ ਸੈਸ਼ਨ ਦੌਰਾਨ ਸਰਕਾਰ ਨੂੰ ਘੇਰਨ ਦਾ ਫੈਸਲਾ

24-25-26 ਮਾਰਚ ਨੂੰ ਲਗਾਤਾਰ ਤਿੰਨ ਦਿਨ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਚੰਡੀਗੜ੍ਹ 16 ਮਾਰਚ ,ਬੋਲੇ ਪੰਜਾਬ ਬਿਊਰੋ :ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੀ ਗਈ ਔਨ ਲਾਈਨ ਮੀਟਿੰਗ ਉਪਰੰਤ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਸਵਿੰਦਰਪਾਲ ਸਿੰਘ ਮੋਲੋਵਾਲੀ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ, ਰਣਜੀਤ ਸਿੰਘ ਰਾਣਵਾਂ, […]

Continue Reading

ਜਿੰਦਗੀ ਸੰਘਰਸ਼ ਹੈ,ਮਿੱਤਰੋ!

ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ,ਸੱਜਣੋਂ ਮਰਨਾਂ,ਖੁਦਕੁਸ਼ੀ, ਮਾਰਨਾਇਹ ਜਿੰਦਗੀ ਦਾ ਵੱਲ ਨਹੀਂਜੂਝ ਕੇ ਮੈਦਾਨ ਚ ਬਣਦਾ ਜਿੰਦਗੀਨਾਮਾ,ਮਿਹਨਤ, ਸੰਘਰਸ਼,ਦੁਵਿਧਾ, ਅਖੀਰਡੋਬਾ, ਸੋਕਾ, ਆਦਿ, ਅੰਤਸਭ ਜਿੰਦਗੀ ਦੀਆਂ ਵੰਨਗੀਆਂ ਨੇਇਹਨੂੰ ਜਿਉਣਾ ਵੀ ਇੱਕ ਅਦਾ ਹੈ।ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ, ਜਿੰਦਗੀ ਬੋਝ ਨਹੀਂ, ਇਹ ਤਾਂ ਫਲਸਪਾਸਮੱਸਿਆਵਾਂ ਨੂੰ ਸਰ ਕਰਨ ਦਾਜਿੱਤਣ ਦਾ, ਹਰਨ ਦਾ,ਜਿੰਦਗੀ ਨੂੰ ਦੁਵੱਲੇ […]

Continue Reading

ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਅਬੂ ਕਤਾਲ ਪਾਕਿਸਤਾਨ ‘ਚ ਮਾਰਿਆ ਗਿਆ

ਪਾਕਿਸਤਾਨ 16 ਮਾਰਚ ,ਬੋਲੇ ਪੰਜਾਬ ਬਿਊਰੋ :  ਲਸ਼ਕਰ-ਏ-ਤੋਇਬਾ (LeT) ਦਾ ਮੋਸਟ ਵਾਂਟੇਡ ਅੱਤਵਾਦੀ ਅਬੂ ਕਤਾਲ ਸ਼ਨੀਵਾਰ ਰਾਤ ਪਾਕਿਸਤਾਨ ‘ਚ ਮਾਰਿਆ ਗਿਆ। ਉਸ ਦਾ ਪੰਜਾਬ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।ਅਬੂ ਕਤਾਲ 26/11 ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਕਰੀਬੀ ਸੀ। ਕਤਾਲ ਲਸ਼ਕਰ ਦਾ ਪ੍ਰਮੁੱਖ ਮੈਂਬਰ ਸੀ ਅਤੇ ਜੰਮੂ-ਕਸ਼ਮੀਰ ਵਿੱਚ […]

Continue Reading

ਲੁਧਿਆਣਾ ‘ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਮੁਕਾਬਲਾ, ਗੋਲੀਬਾਰੀ ‘ਚ ਜਖ਼ਮੀ,

ਲੁਧਿਆਣਾ 16 ਮਾਰਚ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਲੁਧਿਆਣਾ ‘ਚ ਜਗਰਾਓਂ ਪੁਲਿਸ ਨੇ ਮੁੱਠਭੇੜ ‘ਚ ਇੱਕ ਅਪਰਾਧੀ ਨੂੰ ਕਾਬੂ ਕੀਤਾ ਹੈ। ਦੋਸ਼ੀ ਕਿਸ਼ਨ ਪੁੱਤਰ ਰਾਜੂ ਵਾਸੀ ਜੀਰਾ 11 ਦਿਨ ਪਹਿਲਾਂ ਲੱਖਾ ਵਾਲੇ ਲੱਡੂ ਜਵੈਲਰਜ਼ ਦੇ ਸ਼ੋਅਰੂਮ ‘ਤੇ ਹੋਈ ਗੋਲੀਬਾਰੀ ‘ਚ ਸ਼ਾਮਲ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਿੰਡ ਸਦਰਪੁਰਾ ਵੱਲ ਜਾ ਰਿਹਾ […]

Continue Reading

ਕੈਨੇਡਾ ‘ਚ PR ਲੈਣ ਵਾਲਿਆਂ ਲਈ ਸਪਾਂਸਰਸ਼ਿਪ ਸਕੀਮ ‘ਚ ਕੀਤਾ ਵੱਡਾ ਬਦਲਾਅ

ੳਟਾਵਾ 16 ਮਾਰਚ ,ਬੋਲੇ ਪੰਜਾਬ ਬਿਊਰੋ : ਕੈਨੇਡਾ ਵਿੱਚ ਵਸਦੇ ਪ੍ਰਵਾਸੀਆਂ ਲਈ ਇਕ ਚੰਗੀ ਖਬਰ ਹੈ ਕਿ ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੀਆਰ ਦੇਣ ਲਈ ਯੋਜਨਾ ਉਤੇ ਲੱਗੀ ਆਰਜ਼ੀ ਰੋਕ ਨੂੰ ਹਟਾ ਦਿੱਤਾ ਹੈ। ਹੁਣ ਸਾਲ 2025 ਵਿੱਚ ਮਾਪਿਆ-ਦਾਦਾ-ਦਾਦੀ ਪ੍ਰੋਗਰਾਮ ਨੂੰ ਖੋਲ੍ਹ ਦਿੱਤਾ ਗਿਆ ਹੈ। ਮੌਜੂਦਾ ਸਾਲ 2025 ਦੌਰਾਨ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ […]

Continue Reading