ਮਨੀਪੁਰ ’ਚ ਔਰਤ ਸਮੇਤ ਚਾਰ ਅੱਤਵਾਦੀ ਗ੍ਰਿਫ਼ਤਾਰ

ਇੰਫਾਲ, 13 ਮਾਰਚ,ਬੋਲੇ ਪੰਜਾਬ ਬਿਊਰੋ :ਮਨੀਪੁਰ ’ਚ ਸੁਰੱਖਿਆ ਬਲਾਂ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਿਛਲੇ 24 ਘੰਟਿਆਂ ਦੌਰਾਨ ਤਿੰਨ ਵੱਖ-ਵੱਖ ਅਭਿਆਨਾਂ ’ਚ ਇਕ ਔਰਤ ਸਮੇਤ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਔਰਤ ਪ੍ਰੀਪਾਕ (ਪ੍ਰੋ) ਸੰਗਠਨ ਦੀ ਸਰਗਰਮ ਮੈਂਬਰ ਹੈ। ਉਸ ਨੂੰ ਇੰਫਾਲ ਪੱਛਮੀ ਜ਼ਿਲ੍ਹੇ […]

Continue Reading

ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ, 3 ਕਿਲੋ ਤੋਂ ਵੱਧ ਹੈਰੋਇਨ, 2 ਪਿਸਤੌਲ ਤੇ 2 ਸਮਾਰਟਫ਼ੋਨ ਬਰਾਮਦ

ਅੰਮ੍ਰਿਤਸਰ, 13 ਮਾਰਚ, ਬੋਲੇ ਪੰਜਾਬ ਬਿਊਰੋ :ਅੰਮ੍ਰਿਤਸਰ ਦੇ ਪਿੰਡ ਹਰਦੋ ਰਤਨ ’ਚ ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬੀਐਸਐਫ ਨੇ 6 ਪੈਕੇਟ ਹੈਰੋਇਨ (3.319 ਕਿ.ਗ੍ਰਾ.), 2 ਪਿਸਤੌਲ ਅਤੇ 2 ਸਮਾਰਟਫ਼ੋਨ ਬਰਾਮਦ ਕੀਤੇ। ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਜਵਾਨਾਂ ਨੇ […]

Continue Reading

ਗੈਸ ਟੈਂਕਰ ਨੇ ਪਿਕਅੱਪ ਗੱਡੀ ਤੇ ਕਾਰ ਨੂੰ ਟੱਕਰ ਮਾਰੀ, 7 ਲੋਕਾਂ ਦੀ ਮੌਤ

ਭੋਪਾਲ, 13 ਮਾਰਚ,ਬੋਲੇ ਪੰਜਾਬ ਬਿਊਰੋ :ਮੱਧ ਪ੍ਰਦੇਸ਼ ਦੇ ਧਾਰ ਵਿਖੇ ਬੁੱਧਵਾਰ ਰਾਤ ਬਦਨਵਰ-ਉਜੈਨ ਫੋਰਲੇਨ ’ਤੇ ਇੱਕ ਗੈਸ ਟੈਂਕਰ ਨੇ ਪਿਕਅੱਪ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।ਪੁਲਿਸ ਮੁਤਾਬਕ, ਇੰਡੇਨ ਗੈਸ ਦਾ ਟੈਂਕਰ […]

Continue Reading

ਨੂਰਪੁਰ ਬੇਦੀ : ਦੋ ਬੱਚਿਆਂ ‘ਤੇ ਦੀਵਾਰ ਡਿੱਗਣ ਕਾਰਨ ਇੱਕ ਦੀ ਮੌਤ ਦੂਜਾ ਜ਼ਖ਼ਮੀ

ਨੂਰਪੁਰ ਬੇਦੀ (13 ਮਾਰਚ),ਬੋਲੇ ਪੰਜਾਬ ਬਿਊਰੋ : ਨੂਰਪੁਰ ਬੇਦੀ ਦੇ ਪਿੰਡ ਚਵਰੇਵਾਲ ਵਿਖੇ ਇੱਕ ਇੱਟਾਂ ਵਾਲੀ ਸਾਈਨ ਬੋਰਡ ਦੀ ਦੀਵਾਰ ਡਿੱਗਣ ਕਾਰਨ 14 ਸਾਲਾ ਓਮ ਪ੍ਰਕਾਸ ਦੀ ਮੌਤ ਹੋ ਗਈ, ਜਦਕਿ ਉਸਦਾ 13 ਸਾਲਾ ਭਰਾ ਰਾਜਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਮਾਤਾ ਗੁਰਬਖ਼ਸ਼ ਕੌਰ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 1 ਵਜੇ […]

Continue Reading

ਪੰਜਾਬ ਦੇ ਇੱਕ ਜ਼ਿਲ੍ਹੇ ‘ਚ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ

ਬਠਿੰਡਾ, 13 ਮਾਰਚ,ਬੋਲੇ ਪੰਜਾਬ ਬਿਊਰੋ :ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

Continue Reading

ਪੈਤੀਨਾਮਾ : ਅ / ਐੜੇ ਕੀਆਂ ਕਿਆ ਬਾਤਾਂ ਨੇ …!

ਮਨੁੱਖੀ ਜ਼ਿੰਦਗੀ ਸ਼ਬਦਾਂ ਦੇ ਨਾਲ ਚੱਲਦੀ ਹੈ । ਜਿਸਨੂੰ ਸ਼ਬਦਾਂ ਨਾਲ ਖੇਡਣਾ ਆ ਗਿਆ। ਉਹ ਝੂਠ ਨੂੰ ਸੱਚ ਬਣਾ ਕੇ ਵੇਚ ਸਕਦਾ ਹੈ । ਵੇਚਣ ਵਾਲਾ ਵੇਚੀ ਜਾ ਰਿਹਾ ਦੇਖਣ ਵਾਲਾ ਦੇਸ਼ ਦੇਖ ਰਿਹਾ ਹੈ । ਖੈਰ ਹੁਣ ਵੀ ਸ਼ਬਦਾਂ ਦੇ ਖਿਡਾਰੀ ਥੁੱਕ ਨਾਲ ਵੜੇ ਪਕਾ ਰਹੇ ਹਨ। ਜੋ ਅੜਿਆ ਸੋ ਝੜਿਆ । ਜਿਸਦੀ ਜ਼ਿੰਦਗੀ […]

Continue Reading

ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਇੱਕ ਗੰਭੀਰ ਜ਼ਖ਼ਮੀ

ਬਟਾਲਾ, 13 ਮਾਰਚ,ਬੋਲੇ ਪੰਜਾਬ ਬਿਊਰੋ :ਦੇਰ ਰਾਤ ਬਟਾਲਾ ਤੋਂ ਜੈਤੋ ਸਰਜਾ ਲਿੰਕ ਸੜਕ ’ਤੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਭਿਆਨਕ ਟੱਕਰ ’ਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਹਾਦਸੇ ’ਚ ਇੱਕ ਹੋਰ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋਇਆ, ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, […]

Continue Reading

ਰਿਫਾਈਂਡ ਤੇਲ ਨਾਲ ਭਰੇ ਟੈਂਕਰ ਦੀ ਬੋਲੇਰੋ ਗੱਡੀ ਨਾਲ ਟੱਕਰ, ਅੱਗ ਲੱਗੀ

ਗੜ੍ਹਸ਼ੰਕਰ, 13 ਮਾਰਚ,ਬੋਲੇ ਪੰਜਾਬ ਬਿਊਰੋ :ਬਾਰਾਪੁਰ ਪਿੰਡ ਵਿੱਚ ਰਿਫਾਈਂਡ ਤੇਲ ਨਾਲ ਭਰੇ ਟੈਂਕਰ ਦੀ ਬੋਲੇਰੋ ਗੱਡੀ ਨਾਲ ਟੱਕਰ ਹੋ ਗਈ ਅਤੇ ਬੇਕਾਬੂ ਹੋਕੇ ਸੜਕ ਦੇ ਕੰਢੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਇਸ ਘਟਨਾ ਤੋਂ ਬਾਅਦ ਟੈਂਕਰ ਨੂੰ ਅੱਗ ਲੱਗ ਗਈ।ਕਾਫ਼ੀ ਮੁਸ਼ੱਕਤ ਦੇ ਬਾਅਦ ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।ਘਟਨਾ […]

Continue Reading

ਫਿਰੌਤੀ ਨਾ ਦੇਣ ‘ਤੇ ਸਰਪੰਚ ‘ਤੇ ਚਲਾਈਆਂ ਗੋਲੀਆਂ, ਡਰਾਈਵਰ ਜ਼ਖ਼ਮੀ

ਤਰਨਤਾਰਨ, 13 ਮਾਰਚ, ਬੋਲੇ ਪੰਜਾਬ ਬਿਊਰੋ :ਤਰਨਤਾਰਨ ਦੇ ਪਿੰਡ ਵਲਟੋਹਾ ਸੰਧੂਆ ਦੇ ਸਰਪੰਚ ਜਰਮਲ ਸਿੰਘ ਨੂੰ ਵਿਦੇਸ਼ ’ਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਨੇ ਵਟਸਐਪ ਕਾਲ ਕਰਕੇ 30 ਲੱਖ ਰੁਪਏ ਦੀ ਫਿਰੋਤੀ ਮੰਗੀ। ਸਰਪੰਚ ਵੱਲੋਂ ਇਨਕਾਰ ਕਰਨ ’ਤੇ 2 ਦਸੰਬਰ ਨੂੰ ਅਣਜਾਣੇ ਵਿਅਕਤੀਆਂ ਨੇ ਉਸ ਉੱਤੇ ਗੋਲੀਆਂ ਚਲਾਈਆਂ। 5 ਫਰਵਰੀ ਨੂੰ ਫਿਰ ਉਸ ਦੀ ਦੁਕਾਨ ’ਤੇ […]

Continue Reading

ਪੰਜਾਬ ਦੇ ਇੱਕ ਬਲਾਕ ‘ਚ ਅੱਜ ਤੋਂ ਤਿੰਨ ਦਿਨ ਵਿੱਦਿਅਕ ਅਦਾਰੇ ਬੰਦ ਰਹਿਣਗੇ

ਸ਼੍ਰੀ ਆਨੰਦਪੁਰ ਸਾਹਿਬ, 13 ਮਾਰਚ,ਬੋਲੇ ਪੰਜਾਬ ਬਿਊਰੋ :ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ, ਹਿਮਾਂਸ਼ੂ ਜੈਨ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ 13 ਤੋਂ 15 ਮਾਰਚ ਤੱਕ ਛੁੱਟੀ ਘੋਸ਼ਿਤ ਕਰ ਦਿੱਤੀ ਹੈ। ਹਾਲਾਂਕਿ, ਜਿੰਨ੍ਹਾਂ ਵਿਦਿਅਕ ਅਦਾਰਿਆਂ ਵਿੱਚ ਪਰੀਖਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ਲਈ ਇਹ ਹੁਕਮ ਲਾਗੂ ਨਹੀਂ ਹੋਣਗੇ। ਇਸਦੇ ਨਾਲ ਹੀ ਹੁਣ ਪੂਰੇ ਬਲਾਕ […]

Continue Reading