ਵਾਰਡ ਨੰਬਰ 41ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਵੱਲੋ ਵਾਰਡ ਦੇ ਵਿਕਾਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ, ਬੁਨਿਆਦੀ ਸਹੂਲਤਾਂ ਦੇ ਜਲਦ ਹੱਲ ਦੀ ਕੀਤੀ ਮੰਗ
ਮੋਹਾਲੀ, 30 ਜੂਨ ,ਬੋਲੇ ਪੰਜਾਬ ਬਿਊਰੋ ;ਵਾਰਡ ਨੰਬਰ 41 ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਆਪਣੇ ਪਤੀ ਹਰਦੇਵ ਸਿੰਘ ਉੱਭਾ (ਸਟੇਟ ਪ੍ਰੈੱਸ ਸਕੱਤਰ, ਭਾਜਪਾ ਪੰਜਾਬ) ਨਾਲ ਮਾਣਯੋਗ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਜੀ ਨਾਲ ਮੁਲਾਕਾਤ ਕਰਕੇ ਵਾਰਡ ਨੰਬਰ 41 ਅਧੀਨ ਆਉਂਦੇ ਪਿੰਡ ਸੰਭਾਲਕੀ, ਪਿੰਡ ਨਾਨੂੰ ਮਾਜਰਾ, ਵੇਵ ਐਸਟੇਟ ਸੈਕਟਰ-85, ਪ੍ਰੀਤ ਸਿਟੀ ਸੈਕਟਰ-86 ਅਤੇ ਸੈਕਟਰ-88 ਦੇ ਲੋਕਾਂ […]
Continue Reading