ਪੰਜਾਬ ‘ਚ ਵਧਦੀ ਗਰਮੀ ਦੇ ਮੱਦੇਨਜਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਐਜੂਕੇਸ਼ਨ ਚੰਡੀਗੜ੍ਹ ਪੰਜਾਬ ਅਪ੍ਰੈਲ 23, 2024ਅਪ੍ਰੈਲ 23, 2024BolePunjab.comLeave a Comment on ਪੰਜਾਬ ‘ਚ ਵਧਦੀ ਗਰਮੀ ਦੇ ਮੱਦੇਨਜਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਮੋਹਾਲੀ, 23 ਅਪ੍ਰੈਲ,ਬੋਲੇ ਪੰਜਾਬ ਬਿਓਰੋ:ਸਿੱਖਿਆ ਵਿਭਾਗ ਵੱਲੋਂ ਗਰਮੀ ਜ਼ਿਆਦਾ ਪੈਣ ਦੀ ਸੰਭਾਵਨਾ ਦੇ ਮੱਦੇਨਜਰ ਸਮੂਹ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਨੇ ਇਸ ਸੰਬੰਧੀ ਨੈਸ਼ਨਲ ਡਿਜਾਸਟਰ ਮੈਨੇਜ਼ਮੈਂਟ ਅਥਾਰਿਟੀ ਵੱਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਲਈ ਪੱਤਰ ਜਾਰੀ ਕੀਤਾ ਹੈ। Latest News28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ : CM ਭਗਵੰਤ ਮਾਨ ਕਰਨਾਟਕ ਦੇ ਚਿੜੀਆਘਰ ‘ਚ ਦਰਿਆਈ ਘੋੜੇ ਵਲੋਂ ਹਮਲਾ, ਪਸ਼ੂ ਡਾਕਟਰ ਦੀ ਮੌਤਜ਼ੀਰਕਪੁਰ ‘ਚ ਗੁਟਕਾ ਸਾਹਿਬ ਦੀ ਬੇਅਦਬੀਪੰਜਾਬ ਪੁਲਿਸ ਨੇ 24 ਘੰਟਿਆਂ ‘ਚ ਮਾਪਿਆਂ ਹਵਾਲੇ ਕੀਤਾ ਹਸਪਤਾਲ ‘ਚੋਂ ਚੋਰੀ ਨਵਜੰਮਿਆਂ ਬੱਚਾ, ਮੁਲਜ਼ਮ ਔਰਤ ਕਾਬੂ ਨੇਪਾਲ ‘ਚ ਬਲੇਂਦਰ ਸ਼ਾਹ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇPreviousNextLatest News28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ : CM ਭਗਵੰਤ ਮਾਨ ਕਰਨਾਟਕ ਦੇ ਚਿੜੀਆਘਰ ‘ਚ ਦਰਿਆਈ ਘੋੜੇ ਵਲੋਂ ਹਮਲਾ, ਪਸ਼ੂ ਡਾਕਟਰ ਦੀ ਮੌਤਜ਼ੀਰਕਪੁਰ ‘ਚ ਗੁਟਕਾ ਸਾਹਿਬ ਦੀ ਬੇਅਦਬੀਪੰਜਾਬ ਪੁਲਿਸ ਨੇ 24 ਘੰਟਿਆਂ ‘ਚ ਮਾਪਿਆਂ ਹਵਾਲੇ ਕੀਤਾ ਹਸਪਤਾਲ ‘ਚੋਂ ਚੋਰੀ ਨਵਜੰਮਿਆਂ ਬੱਚਾ, ਮੁਲਜ਼ਮ ਔਰਤ ਕਾਬੂ ਨੇਪਾਲ ‘ਚ ਬਲੇਂਦਰ ਸ਼ਾਹ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵਲੋਂ CM ਭਗਵੰਤ ਮਾਨ ਨਾਲ ਮੁਲਾਕਾਤIPL 2026 : ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਕਾਰ ਉਦਘਾਟਨੀ ਮੈਚ ਲਈ ਟਿਕਟਾਂ ਦੀ ਵਿਕਰੀ ਅੱਜ ਤੋਂ ਹੋਵੇਗੀ ਸ਼ੁਰੂ ਪੰਜਾਬ ‘ਚ ਠੰਢ ਕਾਰਨ ਲੋਕਾਂ ਨੇ ਗਰਮ ਕੱਪੜੇ ਦੋਬਾਰਾ ਕੱਢੇ, ਅੱਜ ਤੇਜ਼ ਹਵਾਵਾਂ, ਮੀਂਹ ਤੇ ਗੜੇਮਾਰੀ ਦਾ ਅਲਰਟਕੈਨੇਡਾ ‘ਚ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਫ਼ਰਜ਼ੀ ਪੰਜਾਬੀ ਕਾਬੂ, ਡੀਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਚੰਡੀਗੜ੍ਹ ‘ਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਕਤਲ ਮਾਮਲਾ, ਪਰਿਵਾਰ ਅੱਜ ਲਵੇਗਾ ਸਸਕਾਰ ਬਾਰੇ ਫ਼ੈਸਲਾਖਾੜੀ ਦੇਸ਼ਾਂ ‘ਚ ਜੰਗ ਕਾਰਨ ਭਾਰਤ ਵਿੱਚ ਕੱਚੇ ਤੇਲ ਦੀ ਕੀਮਤ ਦੁਗਣੀ ਹੋਈ, ਪੈਟਰੋਲ-ਡੀਜ਼ਲ ਤੇ ਗੈਸ ਹੋ ਸਕਦੇ ਨੇ ਮਹਿੰਗੇ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ 709, 20-03-2026PreviousNext