ਲੇਹ ਜਾ ਰਹੀ ਫਲਾਈਟ ਦੀ ਦਿੱਲੀ ‘ਚ ਐਮਰਜੈਂਸੀ ਲੈਂਡਿੰਗ

ਨੈਸ਼ਨਲ

ਨਵੀਂ ਦਿੱਲੀ, 23 ਫਰਵਰੀ, ਬੋਲੇ ਪੰਜਾਬ ਬਿਊਰੋ :

ਅੱਜ ਮੰਗਲਵਾਰ ਸਵੇਰੇ ਲੇਹ ਜਾਣ ਵਾਲਾ ਸਪਾਈਸਜੈੱਟ ਦਾ ਇੱਕ ਜਹਾਜ਼ ਇੰਜਣ ਵਿੱਚ ਖਰਾਬੀ ਕਾਰਨ ਦਿੱਲੀ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੀਟੀਆਈ ਦੇ ਅਨੁਸਾਰ, ਬੋਇੰਗ 737 ਜਹਾਜ਼, ਜਿਸਦੀ ਉਡਾਣ SG121 ਸੀ, ਵਿੱਚ ਲਗਭਗ 150 ਲੋਕ ਸਵਾਰ ਸਨ। 

ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਤਕਨੀਕੀ ਸਮੱਸਿਆ ਕਾਰਨ ਦਿੱਲੀ ਵਾਪਸ ਪਰਤਿਆ। ਇਹ ਦਿੱਲੀ ਵਿੱਚ ਸੁਰੱਖਿਅਤ ਉਤਰਿਆ। ਸਾਰੇ ਯਾਤਰੀ ਆਮ ਵਾਂਗ ਉਤਰ ਗਏ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੇ ਇੰਜਣ ਵਿੱਚ ਸਮੱਸਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।