ਤਕਨੀਕੀ ਨੁਕਸ ਤੇ ਰੱਖ-ਰਖਾਅ ‘ਚ ਦੇਰੀ ਕਾਰਨ ਇਸ ਸਾਲ 25 ਮਾਰਚ ਤੱਕ 99 ਜਹਾਜ਼ ਗਰਾਊਂਡ ਕੀਤੇ

ਨੈਸ਼ਨਲ

ਨਵੀਂ ਦਿੱਲੀ, 31 ਮਾਰਚ, ਬੋਲੇ ਪੰਜਾਬ ਬਿਊਰੋ :

ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਹੈ ਕਿ ਇਸ ਸਾਲ 25 ਮਾਰਚ (2026) ਤੱਕ ਤਕਨੀਕੀ ਨੁਕਸ ਅਤੇ ਰੱਖ-ਰਖਾਅ ਵਿੱਚ ਦੇਰੀ ਕਾਰਨ 99 ਜਹਾਜ਼ ਗਰਾਊਂਡ ਕੀਤੇ ਗਏ ਹਨ।

 ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਤਕਨੀਕੀ ਨੁਕਸ ਜਾਂ ਰੱਖ-ਰਖਾਅ ਵਿੱਚ ਦੇਰੀ ਕਾਰਨ 2023 ਵਿੱਚ 356, 2024 ਵਿੱਚ 414, 2025 ਵਿੱਚ 567 ਅਤੇ 2026 ਵਿੱਚ 99 ਜਹਾਜ਼ ਗਰਾਊਂਡ ਕੀਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਪਾਈਲਟਾਂ ਦੀ ਕੋਈ ਕਮੀ ਨਹੀਂ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।