iPhone ’ਚ ਚੱਲਣਗੇ 3 WhatsApp ਅਕਾਊਂਟ!

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 21 ਸਤੰਬਰ, ਬੋਲੇ ਪੰਜਾਬ ਬਿਊਰੋ :

WhatsApp ਨੇ ਪਹਿਲਾਂ iPhone ‘ਤੇ ਇੱਕ ਤੋਂ ਵੱਧ ਖਾਤਿਆਂ (multiple accounts) ਸਪੋਰਟ ਸ਼ੁਰੂ ਕੀਤੀ ਸੀ।ਇਸ ਤੋਂ ਬਾਅਦ ਇਹ ਫੀਚਰ ਅਪਡੇਟ ਵਰਜ਼ਨ 6.22.76 ਰਾਹੀਂ ਜਾਰੀ ਕੀਤਾ ਸੀ। ਇਸ ਨਾਲ ਉਪਭੋਗਤਾਵਾਂ ਨੂੰ ਪਹਿਲੇ ਖਾਤੇ ਤੋਂ ਲੌਗ-ਆਊਟ ਕੀਤੇ ਬਿਨਾਂ ਉਸੇ WhatsApp ਐਪ ਵਿੱਚ ਦੂਜਾ ਖਾਤਾ ਜੋੜਨ ਦੀ ਸਹੂਲਤ ਮਿਲੀ ਸੀ। ਹੁਣ, ਕੰਪਨੀ ਇਸ ਸਹੂਲਤ ਦਾ ਵਿਸਤਾਰ ਕਰਕੇ ਤਿੰਨ ਖਾਤਿਆਂ ਨੂੰ ਚਲਾਉਣ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਇਸ ਬਦਲਾਅ ਦੇ ਸੰਕੇਤ WhatsApp ਦੇ ਬੀਟਾ ਵਰਜ਼ਨ 26.37.10.15 ਵਿੱਚ ਇਸ ਦੇ ਸੰਕੇਤ ਮਿਲੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।