ਮੋਗਾ ਵਿਖੇ ਟਰੈਕਟਰ-ਟਰਾਲੀ ਅਤੇ ਕਾਰ ਵਿਚਾਲੇ ਭਿਆਨਕ ਟੱਕਰ, ਇਕ ਵਿਅਕਤੀ ਦੀ ਮੌਤ

ਮੋਗਾ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਮੋਗਾ ਵਿਖੇ ਲੁਧਿਆਣਾ ਹਾਈਵੇ ‘ਤੇ ਪਿੰਡ ਮਹਿਣਾ ਨਜ਼ਦੀਕ ਅੱਜ ਸੋਮਵਾਰ ਸਵੇਰੇ ਟਰੈਕਟਰ-ਟਰਾਲੀ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ।ਇਸ ਟੱਕਰ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।ਟਰੈਕਟਰ ‘ਤੇ ਸਵਾਰ ਦੋ ਵਿਅਕਤੀਆਂ ‘ਚੋਂ ਇਕ ਦੀ ਮੌਤ ਹੋ ਗਈ। ਜਦਕਿ ਕਾਰ ਸਵਾਰ ਵੀ ਗੰਭੀਰ ਜ਼ਖਮੀ ਹੋ ਗਿਆ।ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। […]

Continue Reading

ਪੰਜਾਬ ‘ਚ ਪੈ ਰਿਹਾ ਮੀਂਹ, ਵਧੇਗੀ ਠੰਢ

ਚੰਡੀਗੜ੍ਹ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਪੰਜਾਬ ਵਿੱਚ ਅੱਜ ਸੋਮਵਾਰ ਨੂੰ ਮੌਸਮ ਬਦਲ ਗਿਆ ਹੈ।ਅੱਜ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ।ਮੌਸਮ ਵਿਭਾਗ ਨੇ ਸੋਮਵਾਰ ਤੋਂ ਤਿੰਨ ਦਿਨਾਂ ਲਈ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਸੀ।ਅੱਜ ਸੋਮਵਾਰ ਸਵੇਰੇ ਧੂਪ ਨਹੀਂ ਨਿਕਲੀ। ਬੱਦਲ ਛਾਏ ਹੋਣ ਕਾਰਨ ਮੀਂਹ ਪੈ ਰਿਹਾ ਹੈ। ਜਲੰਧਰ ਅਤੇ ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ […]

Continue Reading

ਫਗਵਾੜਾ : ਦੋ ਲੁਟੇਰਿਆਂ ਨੇ ਘਰ ਬਾਹਰ ਧੁੱਪ ਸੇਕ ਰਹੀ ਔਰਤ ਦੀ ਸੋਨੇ ਦੀ ਚੇਨ ਝਪਟੀ

ਫਗਵਾੜਾ, 23 ਦਸੰਬਰ, ਬੋਲੇ ਪੰਜਾਬ ਬਿਊਰੋ :ਫਗਵਾੜਾ ਦੀ ਰਾਜਾ ਗਾਰਡਨ ਕਾਲੋਨੀ ਵਿੱਚ ਘਰ ਦੇ ਬਾਹਰ ਬੈਠ ਕੇ ਧੁੱਪ ਸੇਕ ਰਹੀ ਮਹਿਲਾ ਦੇ ਗਲੇ ਤੋਂ ਸੋਨੇ ਦੀ ਚੇਨ ਖੋਹ ਕੇ ਦੋ ਲੁਟੇਰੇ ਫਰਾਰ ਹੋ ਗਏ। ਹਰਜੀਤ ਕੌਰ ਪਤਨੀ ਹਰਿੰਦਰ ਸਿੰਘ ਦੋਸਾਂਝ ਅਤੇ ਉਨ੍ਹਾਂ ਦੀ ਪੜੋਸਣ ਸਰੋਜ ਸੰਗਰ ਘਰ ਦੇ ਬਾਹਰ ਬੈਠੀਆਂ ਧੁੱਪ ਸੇਕ ਰਹੀਆਂ ਸਨ।ਇਸ ਦੌਰਾਨ […]

Continue Reading

ਮੱਧ ਪ੍ਰਦੇਸ਼ ‘ਚ ਪੰਜਾਬੀ ਵਿਅਕਤੀ 11 ਹਥਿਆਰਾਂ ਸਮੇਤ ਕਾਬੂ

ਭੋਪਾਲ, 23 ਦਸੰਬਰ, ਬੋਲੇ ਪੰਜਾਬ ਬਿਊਰੋ :ਮੱਧ ਪ੍ਰਦੇਸ਼ ਦੇ ਖਰਗੋਨ ‘ਚ ਪੰਜਾਬ ਦੇ ਇਕ ਵਿਅਕਤੀ ਨੂੰ ਕਥਿਤ ਤੌਰ ‘ਤੇ 11 ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਧਰਮਰਾਜ ਮੀਨਾ ਨੇ ਦਸਿਆ ਕਿ ਗਗਨਦੀਪ ਵਾਸੀ ਬਲਾਚੌਰ, ਪੰਜਾਬ ਨੂੰ ਗੋਗਾਵਾਂ ਥਾਣਾ ਖੇਤਰ ਦੇ ਪਿੰਡ ਬਿੱਲਾਲੀ ਕੋਲ ਕਾਰ ਸਮੇਤ ਕਾਬੂ ਕੀਤਾ ਗਿਆ।ਐਸਪੀ ਨੇ ਕਿਹਾ ਕਿ […]

Continue Reading

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆ ਕੇ ਘਰ ਪੁੱਜੇ

ਲੁਧਿਆਣਾ, 23 ਦਸੰਬਰ, ਬੋਲੇ ਪੰਜਾਬ ਬਿਊਰੋ :ਟਰਾਂਸਪੋਰਟੇਸ਼ਨ ਟੈਂਡਰ ਘੋਟਾਲੇ ਵਿੱਚ ਜੇਲ੍ਹ ਭੇਜੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਮਿਲਣ ਦੇ ਦੋ ਦਿਨ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸਾਬਕਾ ਮੰਤਰੀ ਦੀ ਪਤਨੀ ਮਮਤਾ ਆਸ਼ੂ ਅਤੇ ਉਨ੍ਹਾਂ ਦੀ ਭਾਬੀ ਲੀਨਾ ਸ਼ਰਮਾ ਦੀ ਹਾਰ ਦਾ ਗਮ ਆਸ਼ੂ ਦੇ ਘਰ ਪਹੁੰਚਣ ’ਤੇ ਖੁਸ਼ੀ ਵਿੱਚ […]

Continue Reading

ਮੁਠਭੇੜ ਦੌਰਾਨ ਤਿੰਨ ਖਾਲਿਸਤਾਨੀ ਕਾਰਕੁਨਾਂ ਦੀ ਮੌਤ, ਹਥਿਆਰ ਬਰਾਮਦ

ਪੀਲੀਭੀਤ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਯੂਪੀ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਯੂਪੀ ਅਤੇ ਪੰਜਾਬ ਪੁਲਿਸ ਨੇ ਮੁਠਭੇੜ ਦੌਰਾਨ ਤਿੰਨ ਖਾਲਿਸਤਾਨੀ ਕਾਰਕੁਨਾਂ ਨੂੰ ਢੇਰ ਕਰ ਦਿੱਤਾ ਹੈ। ਇਹ ਤਿੰਨੇ ਵਿਅਕਤੀ ਖਾਲਿਸਤਾਨੀ ਕਮਾਂਡੋ ਫੋਰਸ ਨਾਲ ਸੰਬੰਧਿਤ ਸਨ। ਮੌਕੇ ਤੋਂ ਦੋ ਏਕੇ-47 ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ।ਮਿਲੀ […]

Continue Reading

ਕੁਵੈਤ ਹਰ ਤਰ੍ਹਾਂ ਦੇ ਅੱਤਵਾਦ ਖ਼ਿਲਾਫ਼ ਲੜਨ ਲਈ ਭਾਰਤ ਨਾਲ ਕਰੇਗਾ ਸਹਿਯੋਗ

ਨਵੀਂ ਦਿੱਲੀ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਖਾੜੀ ਖੇਤਰ ਦਾ ਇਕ ਹੋਰ ਦੇਸ਼ ਸਰਹੱਦ ਪਾਰ ਤੋਂ ਅੱਤਵਾਦ ਖ਼ਿਲਾਫ਼ ਭਾਰਤ ਨਾਲ ਖੜ੍ਹਾ ਹੋ ਗਿਆ ਹੈ। ਇਹ ਦੇਸ਼ ਕੁਵੈਤ ਹੈ, ਜਿਸ ਦਾ ਦੋ ਦਿਨਾ ਦੌਰਾ ਖ਼ਤਮ ਕਰ ਕੇ ਪੀਐੱਮ ਨਰਿੰਦਰ ਮੋਦੀ ਐਤਵਾਰ ਦੇਰ ਰਾਤ ਭਾਰਤ ਪਰਤੇ। ਇਸ ਦੌਰੇ ਦੌਰਾਨ ਮੋਦੀ ਨੇ ਕੁਵੈਤ ਦੀਆਂ ਸਿਖਰਲੀਆਂ ਸ਼ਖਸੀਅਤਾਂ ਅਮੀਰ ਸ਼ੇਖ ਮੇਸ਼ਾਲ […]

Continue Reading

ਵਧੀਆ ਕੰਮ ਕਰਨ ‘ਤੇ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੇ ਕਾਰਾਂ ਤੇ ਬੁਲਟ

ਚੇਨਈ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਚੇਨਈ ਸਥਿਤ ਸਾਰਮਾਊਂਟ ਲੌਜਿਸਟਿਕਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਅਪਣੇ ਮੁਲਾਜ਼ਮਾਂ ਨੂੰ ਕੰਪਨੀ ਪ੍ਰਤੀ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਪ੍ਰਤੀਕ ਵਜੋਂ ਕਾਰਾਂ ਅਤੇ ਮੋਟਰਸਾਈਕਲ ਤੋਹਫ਼ੇ ਵਜੋਂ ਦਿਤੇ ਹਨ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।ਕੰਪਨੀ ਦੇ 20 ਮੁਲਾਜ਼ਮਾਂ ਨੂੰ ‘ਉੱਚਾ ਟੀਚਾ’ ਰੱਖਣ ਲਈ ਪ੍ਰੇਰਿਤ […]

Continue Reading

ਲੋਕਾਂ ਦੇ ਇੱਕ ਗਰੁੱਪ ਵੱਲੋਂ ਅੱਲੂ ਅਰਜੁਨ ਦੇ ਘਰ ਵਿੱਚ ਤੋੜਫੋੜ

ਹੈਦਰਾਬਾਦ, 23 ਦਸੰਬਰ,ਬੋਲੇ ਪੰਜਾਬ ਬਿਊਰੋ :‘ਉਸਮਾਨੀਆ ਯੂਨੀਵਰਸਿਟੀ ਜੋਇੰਟ ਐਕਸ਼ਨ ਕਮੇਟੀ’ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਐਤਵਾਰ ਨੂੰ ਇੱਥੇ ਅੱਲੂ ਅਰਜੁਨ ਦੇ ਘਰ ਵਿੱਚ ਗਮਲਿਆਂ ਅਤੇ ਹੋਰ ਸਮਾਨ ਦੀ ਤੋੜ-ਫੋੜ ਕੀਤੀ ਅਤੇ ਇੱਕ ਥੀਏਟਰ ਵਿੱਚ ਫਿਲਮ ‘ਪੁਸ਼ਪਾ-2’ ਦੇ ਦੌਰਾਨ ਮਚੀ ਭਗਦੜ ਵਿਚ ਜਾਨ ਗੁਆਉਣ ਵਾਲੀ ਔਰਤ ਲਈ ਇਨਸਾਫ ਦੀ […]

Continue Reading

ਸੋਨੀਆ ਗਾਂਧੀ ਨੇ ਰੈਸਟੋਰੈਂਟ ‘ਚ ਪਰਿਵਾਰ ਸਮੇਤ ਖਾਧਾ ਖਾਣਾ, ਤਸਵੀਰਾਂ ਕੀਤੀਆਂ ਸ਼ੇਅਰ

ਨਵੀਂ ਦਿੱਲੀ, 23 ਦਸੰਬਰ,ਬੋਲੇ ਪੰਜਾਬ ਬਿਊਰੋ ;ਰਾਹੁਲ ਗਾਂਧੀ ਅਤੇ ਪ੍ਰਿਯੰਕਾ ਸਮੇਤ ਪੂਰਾ ਗਾਂਧੀ ਪਰਿਵਾਰ ਐਤਵਾਰ ਨੂੰ ਦਿੱਲੀ ਦੇ ਕਨਾਟ ਪਲੇਸ ਸਥਿਤ ਮਸ਼ਹੂਰ ‘ਕਵਾਲਿਟੀ’ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ਦਾ ਲੁਤਫ਼ ਉਠਾਉਂਦਾ ਦਿਖਾਈ ਦਿੱਤਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, […]

Continue Reading