ਪੰਜਾਬ ’ਚ ਰੇਲਵੇ ਪੁਲ ’ਤੇ ਚੜ ਕੇ ਨਸ਼ਈ ਨੇ ਨਹਿਰ ’ਚ ਮਾਰੀ ਛਾਲ
ਪੰਜਾਬ ’ਚ ਰੇਲਵੇ ਪੁਲ ’ਤੇ ਚੜ ਕੇ ਨਸ਼ਈ ਨੇ ਨਹਿਰ ’ਚ ਮਾਰੀ ਛਾਲ ਖੰਨਾ, 29 ਅਗਸਤ ,ਬੋਲੇ ਪੰਜਾਬ ਬਿਊਰੋ : ਪੰਜਾਬ ‘ਚ ਦੋਰਾਹਾ ਰੇਲਵੇ ਲਾਈਨ ਨਹਿਰ ਦੇ ਪੁਲ ‘ਤੇ ਇਕ ਨਸ਼ੇ ਦਾ ਆਦੀ ਨੌਜਵਾਨ ਚੜ੍ਹ ਗਿਆ ਪਹਿਲਾਂ ਪੁਲ ‘ਤੇ ਟਹਿਲ ਦਾ ਰਿਹਾ ਅਤੇ ਫਿਰ ਨਹਿਰ ‘ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਉਸ ਨੂੰ ਬਾਹਰ […]
Continue Reading