ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਾਬਕਾ ਫੌਜੀ ਨੇ ਸਾਥੀ ਕੈਦੀ ਦਾ ਕੀਤਾ ਬੇਰਹਿਮੀ ਨਾਲ ਕਤਲ
ਅਹਿਮਦਾਬਾਦ, 24 ਮਈ,ਬੋਲੇ ਪੰਜਾਬ ਬਿਓਰੋ:ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਇੱਕ ਕੈਦੀ ਦਾ ਕਤਲ ਕਰ ਦਿੱਤਾ ਗਿਆ ਹੈ। ਇਕ ਕੈਦੀ ਨੇ ਦੂਜੇ ਕੈਦੀ ਦੇ ਸਿਰ ‘ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਅੱਜ ਸਵੇਰੇ 5 ਵਜੇ ਉਦੋਂ ਵਾਪਰੀ, ਜਦੋਂ ਕੈਦੀ ਸੌਂ ਰਹੇ ਸਨ। ਮ੍ਰਿਤਕ ਦੀ ਪਛਾਣ ਕੈਦੀ ਕੇਸਰ ਹੇਮਰਾਜ ਪਟੇਲ ਵਜੋਂ ਹੋਈ […]
Continue Reading