ਮੇਅਰ ਕੁਲਦੀਪ ਕੁਮਾਰ ਨੇ ਕਮਿਸਨਰ ਤੇ ਸਕੱਤਰ ਬਗੈਰ ਹਾਊਸ ਮੀਟਿੰਗ ਕੀਤੀ ਸ਼ੁਰੂ
ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਮੇਅਰ ਕੁਲਦੀਪ ਕੁਮਾਰ ਨੇ ਸਕੱਤਰ ਕਾਰਪੋਰੇਸ਼ਨ ਤੇ ਕਮਿਸ਼ਨਰ ਕਾਰਪਰੇਸ਼ਨ ਦੇ ਬਗੈਰ ਹਾਊਸ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾ ਕਿੱਸਾ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ ਤੇ ਮੌਨ ਰੱਖਿਆ ਗਿਆ। ਜਦਕਿ ਅੱਜ ਹੋਣ ਵਾਲੀ ਨਗਰ ਨਿਗਮ ਦੀ ਮੀਟਿੰਗ ਹੁਣ ਨਹੀਂ ਹੋਵੇਗੀ। ਪ੍ਰਸ਼ਾਸਨ ਦੀ ਸੀਨੀਅਰ ਸਟੈਂਡਿੰਗ ਕੌਂਸਲ ਨੇ ਮੀਟਿੰਗ ਰੱਦ ਕਰ ਦਿੱਤੀ। […]
Continue Reading