ਹਸਪਤਾਲਾਂ ਦੇ ਬਾਹਰ ਗਲਤ ਪਾਰਕਿੰਗ ਦੇ ਚਲਦਿਆਂ ਟਰੈਫਿਕ ਜਾਮ ਅਤੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ. ਦਾ ਮਸਲਾ…
ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਉਠਾਏ ਜਾਣ ਤੇ ਮੰਤਰੀ ਵੱਲੋਂ ਕੀਤਾ ਹਸਪਤਾਲਾਂ ਨੂੰ ਨੋਟਿਸ ਜਾਰੀ ਬੇਸਮੈਂਟ ਪਾਰਕਿੰਗ ਨੂੰ ਨਹੀਂ ਵਰਤਿਆ ਜਾ ਰਿਹਾ ਨਿਰਧਾਰਿਤ ਮੰਤਵ ਲਈ : ਮੋਹਾਲੀ 6 ਮਾਰਚ ,ਬੋਲੇ ਪੰਜਾਬ ਬਿਓਰੋ : ਮੋਹਾਲੀ ਵਿੱਚ ਪੈਂਦੇ ਮਲਟੀ ਸਪੈਸ਼ਲਿਟੀ ਹਸਪਤਾਲਾਂ ਜਿਵੇਂ ਕਿ ਮੈਕਸ ਹਸਪਤਾਲ, ਆਈ.ਵੀ ਹਸਪਤਾਲ,ਫੋਰਟਿਸ ਹਸਪਤਾਲ, ਮਾਇਓ ਹਸਪਤਾਲ, ਗ੍ਰੀਸ਼ੀਅਨ ਹਸਪਤਾਲ ਅਤੇ ਇੰਡਸ ਹਸਪਤਾਲ […]
Continue Reading