ਫਗਵਾੜਾ ਰੋੜ ਵੈਸ਼ਨੂ ਢਾਬੇ ‘ਤੇ ਸ਼ਰਾਬ ਪੀਣ ਤੋਂ ਰੋਕਣ ਤੇ ਬਦਮਾਸ਼ਾ ਨੇ ਕੀਤੀ ਭੰਨ -ਤੋੜ
ਫਗਵਾੜਾ, 23 ਜੂਨ, ਬੋਲੇ ਪੰਜਾਬ ਬਿਊਰੋ :ਫਗਵਾੜਾ ‘ਚ ਹੁਸ਼ਿਆਰਪੁਰ ਰੋਡ ‘ਤੇ ਸਥਿਤ ਪਿੰਡ ਖੁਰਮਪੁਰ ਨੇੜੇ ਦੇਰ ਰਾਤ ਸ਼ਰਾਬ ਪੀਣ ਤੋਂ ਰੋਕਣ ‘ਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਢਾਬੇ ‘ਤੇ ਹਮਲਾ ਕਰਕੇ ਭੰਨਤੋੜ ਕੀਤੀ ਗਈ। ਹੁਸ਼ਿਆਰਪੁਰ ਰੋਡ ’ਤੇ ਪਿੰਡ ਖੁਰਮਪੁਰ ਨੇੜੇ ਕਮਲ ਵੈਸ਼ਨੂ ਢਾਬੇ ਦੇ ਮੁਲਾਜ਼ਮ ਵਿੱਕੀ ਨੇ ਦੱਸਿਆ ਕਿ ਬੀਤੀ ਰਾਤ ਕੁਝ ਨੌਜਵਾਨ ਉਸ ਦੇ ਢਾਬੇ […]
Continue Reading