ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ‘ਚ ਜੁੱਤੀਆਂ ਪਾ ਕੇ ਵੜੀ ਪੁਲਿਸ, ਸੰਗਤ ਗੁੱਸੇ
ਅੰਮ੍ਰਿਤਸਰ, 22 ਮਈ, ਬੋਲੇ ਪੰਜਾਬ ਬਿਊਰੋ : ਅਮਰੀਕਾ ਵਿੱਚ ਪੁਲਿਸ ਇੱਕ ਗੁਰਦੁਆਰੇ ਵਿੱਚ ਜੁੱਤੀਆਂ ਪਾ ਕੇ ਦਾਖਲ ਹੋਈ। ਜਿਸ ਜਗ੍ਹਾ ‘ਤੇ ਅਧਿਕਾਰੀ ਖੜ੍ਹੇ ਸਨ, ਉਹੀ ਜਗ੍ਹਾ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ *ਸਵਰੂਪ* ਸਥਾਪਤ ਸੀ। ਇਸ ਘਟਨਾ ਨੂੰ ਦਰਸਾਉਂਦੀ ਇੱਕ ਵੀਡੀਓ ਦੇ ਸਾਹਮਣੇ ਆਉਣ ਨਾਲ ਪੰਜਾਬ ਦੇ ਸਿੱਖ ਸੰਗਠਨਾਂ ਵਿੱਚ ਗੁੱਸਾ ਫੈਲ ਗਿਆ […]
Continue Reading