ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਡਾ. ਅਨਿਲ ਬਹਿਲ ਜੀ ਦਾ ਗ਼ਜ਼ਲ ਸੰਗ੍ਰਹਿ ‘ਗੁੱਝੀਆਂ ਰਮਜ਼ਾਂ ‘ ਲੋਕ ਅਰਪਣ
ਚੰਡੀਗੜ੍ਹ 6 ਮਾਰਚ ,ਬੋਲੇ ਪੰਜਾਬ ਬਿਉਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਡਾ. ਅਨਿਲ ਬਹਿਲ ਦਾ ਦੂਜਾ ਗਜ਼ਲ ਸੰਗ੍ਰਹਿ ਗੁੱਝੀਆਂ ਰਮਜ਼ਾਂ ‘ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ੍ਰੀ ਗੁਰਦਿਆਲ ਰੌਸ਼ਨ (ਪ੍ਰਸਿੱਧ ਉਸਤਾਦ ਗ਼ਜ਼ਲਗੋ),ਜੇ.ਐੱਸ ਖੁਸ਼ਦਿਲ (ਸਾਬਕਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ)ਡਾ.ਅਵਤਾਰ ਸਿੰਘ ਪਤੰਗ(ਪ੍ਰਸਿੱਧ ਵਿਦਵਾਨ)ਕੇਂਦਰ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ,ਜਸਪਾਲ ਸਿੰਘ […]
Continue Reading