ਨਦੀ ‘ਚ ਸਿੱਪੀਆਂ ਇਕੱਠੀਆਂ ਕਰ ਰਹੇ ਪਰਿਵਾਰ ਦੇ 11 ਮੈਂਬਰਾਂ ਦੀ ਡੁੱਬਣ ਕਾਰਨ ਮੌਤ
ਬੈਂਗਲੁਰੂ, 25 ਮਈ, ਬੋਲੇ ਪੰਜਾਬ ਬਿਊਰੋ : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਭਟਕਲ ਵਿੱਚ ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਡੁੱਬਣ ਕਾਰਨ ਮੌਤ ਗਈ। ਪੀੜਤਾਂ ਵਿੱਚ ਨੌਂ ਔਰਤਾਂ ਸ਼ਾਮਲ ਸਨ। ਪਰਿਵਾਰ ਦੇ 14 ਮੈਂਬਰਾਂ ਦਾ ਇੱਕ ਸਮੂਹ ਸਿੱਪੀਆਂ ਇਕੱਠੀਆਂ ਕਰਨ ਲਈ ਤੱਤੀਹੱਕਲ ਕਾਲੀਨੱਟੀ ਨਦੀ ਵਿੱਚ ਗਿਆ ਸੀ। ਪੁਲਿਸ ਦੇ ਅਨੁਸਾਰ, ਪਰਿਵਾਰ ਸ਼ਾਰਦਾਹੋਲ ਪਿੰਡ ਦਾ […]
Continue Reading