ਸ਼੍ਰੋਮਣੀ ਕਮੇਟੀ ਪਾਰਦਰਸ਼ੀ ਤਰੀਕੇ ਨਾਲ ਦੇ ਰਹੀ ਹੈ ਰਾਹਤ ਸੇਵਾਵਾਂ- ਐਡਵੋਕੇਟ ਧਾਮੀ

ਕਿਹਾ; ਕੇਵਲ ਵਿਰੋਧ ਦੀ ਖ਼ਾਤਰ ਵਿਰੋਧ ਕਰਨਾ ਠੀਕ ਨਹੀਂ ਅੰਮ੍ਰਿਤਸਰ, 13 ਸਤੰਬਰ ,ਬੋਲੇ ਪੰਜਾਬ ਬਿਊਰੋ;ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਕੀਤੇ ਜਾ ਰਹੇ ਰਾਹਤ ਕਾਰਜਾਂ ’ਤੇ ਕੁਝ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਗ਼ਲਤ ਬਿਆਨਬਾਜੀ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੋਟਿਸ ਲੈਂਦਿਆਂ ਅਪੀਲ ਕੀਤੀ ਕਿ ਇਹ […]

Continue Reading

ਡੀਬੀਯੂ ਨੇ ਸਵੈਮ ਲੋਕਲ ਚੈਪਟਰ ਦੇ ਸਹਿਯੋਗ ਨਾਲ “ਸਵਯਮ ਅਤੇ ਸਵੈਮ ਪ੍ਰਭਾ” ‘ਤੇ ਜਾਗਰੂਕਤਾ ਵਰਕਸ਼ਾਪ ਕਰਵਾਈ

ਮੰਡੀ ਗੋਬਿੰਦਗੜ੍ਹ, 13 ਸਤੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ ਦੇ ਸਵੈਮ (ਸਥਾਨਕ ਚੈਪਟਰ) ਦੇ ਸਹਿਯੋਗ ਨਾਲ ਵਪਾਰ ਪ੍ਰਬੰਧਨ ਅਤੇ ਵਣਜ ਵਿਭਾਗ ਨੇ “ਸਵਯਮ ਅਤੇ ਸਵੈਮ ਪ੍ਰਭਾ” ‘ਤੇ ਇੱਕ ਰੋਜ਼ਾ ਔਨਲਾਈਨ ਜਾਗਰੂਕਤਾ ਵਰਕਸ਼ਾਪ ਕਰਵਾਈ। ਇਹ ਵਰਕਸ਼ਾਪ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਿੱਖਿਆ ਮੰਤਰਾਲੇ ਅਧੀਨ ਭਾਰਤ ਸਰਕਾਰ ਦੇ ਡਿਜੀਟਲ ਸਿੱਖਿਆ ਪਹਿਲਕਦਮੀਆਂ ਨਾਲ ਜਾਣੂ ਕਰਵਾਉਣ ਲਈ ਤਿਆਰ […]

Continue Reading

ਲੁਧਿਆਣਾ : ਦੋ ਧਿਰਾਂ ਵਿਚਕਾਰ ਫਾਇਰਿੰਗ, ਲੋਕ ਦੁਕਾਨਾਂ ਬੰਦ ਕਰ ਕੇ ਭੱਜੇ, ਵਿਦਿਆਰਥਣ ਜ਼ਖ਼ਮੀ

ਲੁਧਿਆਣਾ, 13 ਸਤੰਬਰ,ਬੋਲੇ ਪੰਜਾਬ ਬਿਉਰੋ;ਦੇਰ ਰਾਤ ਸ਼ਹਿਰ ਦੇ ਸ਼ੇਰਪੁਰ ਕਲਾਂ ਇਲਾਕੇ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਗੋਲੀਬਾਰੀ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਦੌਰਾਨ ਸਬਜ਼ੀ ਮੰਡੀ ਤੋਂ ਆਪਣੇ ਪਿਤਾ ਨਾਲ ਘਰ ਪਰਤ ਰਹੀ ਇੱਕ ਨਾਬਾਲਗ ਲੜਕੀ ਗੋਲੀ ਜਾਂ ਛਰ੍ਹਾ ਲੱਗਣ ਨਾਲ ਜ਼ਖਮੀ ਹੋ ਗਈ। ਜ਼ਖਮੀ ਲੜਕੀ ਦੀ ਪਛਾਣ ਮੈਰੀ (9ਵੀਂ ਜਮਾਤ […]

Continue Reading

ਇੰਗਲੈਂਡ ‘ਚ ਸਿੱਖ ਕੁੜੀ ਨਾਲ ਨਸਲੀ ਹਮਲੇ ਅਤੇ ਸਮੂਹਿਕ ਬਲਾਤਕਾਰ ਦਾ ਮਾਮਲਾ

ਚੰਡੀਗੜ੍ਹ, 13 ਸਤੰਬਰ, ਬੋਲੇ ਪੰਜਾਬ ਬਿਊਰੋ;ਇੰਗਲੈਂਡ ਦੇ ਓਲਡਬਰੀ ਪਾਰਕ ਵਿੱਚ ਪੰਜਾਬੀ ਮੂਲ ਦੀ ਸਿੱਖ ਕੁੜੀ ‘ਤੇ ਨਸਲੀ ਹਮਲੇ ਅਤੇ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਕੁੜੀ ਨਾਲ ਦਿਨ-ਦਿਹਾੜੇ ਬਲਾਤਕਾਰ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ […]

Continue Reading

ਪ੍ਰਾਚੀਨ ਸ੍ਰੀ ਸੱਤਿਆ ਨਾਰਾਇਣ ਮੰਦਰ ਵਿਖ਼ੇ ਚਲ ਰਹੀ ਸ਼੍ਰੀਮਦ ਭਾਗਵਤ ਕਥਾ ਵਿਚ ਵੱਖ ਵੱਖ ਮੰਦਰ ਕਮੇਟੀ ਦੇ ਅਹੁਦੇਦਾਰਾਂ ਅਤੇ ਸਮਾਜਿਕ ਸੇਵੀਆਂ ਨੇ ਮੱਥਾ ਟੇਕਿਆ

ਮੁਖ ਯਜਮਾਨ ਸਮਾਜ ਸੇਵੀ ਸੁੰਦਰ ਲਾਲ ਅਗਰਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰ ਕਿਹਾ ਕਿ ਸਨਾਤਨ ਦੇ ਪ੍ਰਚਾਰ ਪ੍ਰਸਾਰ ਵਿਚ ਹਿੰਦੂ ਸੰਗਠਨ ਨਿਭਾ ਰਹੇ ਅਹਿਮ ਭੂਮਿਕਾ,ਗਰਵ ਹੈ ਮੁਹਾਲੀ 13 ਸਤੰਬਰ ,ਬੋਲੇ ਪੰਜਾਬ ਬਿਊਰੋ;ਪਿਤਰ ਪੱਖ ਦੇ ਮੌਕੇ ‘ਤੇ ਮੋਹਾਲੀ ਦੇ ਸੈਕਟਰ 70 ਮਟੌਰ ਵਿਚ ਸਥਿਤ ਪ੍ਰਾਚੀਨ ਸ੍ਰੀ ਸਤਿਆ ਨਰਾਇਣ ਮੰਦਰ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ […]

Continue Reading

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਖੇਤਾਂ ‘ਚ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ

ਫਿਰੋਜ਼ਪੁਰ, 13 ਸਤੰਬਰ,ਬੋਲੇ ਪੰਜਾਬ ਬਿਉਰੋ;ਫਿਰੋਜ਼ਪੁਰ ਦੇ ਹੁਸੈਨੀਵਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਜੜ੍ਹਾਂ ਤੋਂ ਉਖੜ ਗਈ ਹੈ। ਕਈ ਥਾਵਾਂ ‘ਤੇ ਝੋਨੇ ਦੇ ਖੇਤ ਰੇਤ ਨਾਲ ਭਰੇ ਹੋਏ ਹਨ। ਕਈ […]

Continue Reading

7 ਤੋਂ ਜ਼ਿਆਦਾ ਤੀਬਰਤਾ ਦੇ ਭੂਚਾਲ ਨਾਲ ਕੰਬਿਆ ਰੂਸ, ਸੁਨਾਮੀ ਦੀ ਚੇਤਾਵਨੀ

ਮਾਸਕੋ, 13 ਸਤੰਬਰ,ਬੋਲੇ ਪੰਜਾਬ ਬਿਊਰੋ;ਰੂਸ ਵਿੱਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ 7.1 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ, ਖੇਤਰ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੂਚਾਲ ਦੀ ਤੀਬਰਤਾ ਸੱਤ ਮਾਪੀ। ਐਨਸੀਐਸ ਦੇ ਅਨੁਸਾਰ, […]

Continue Reading

ਹਿਮਾਚਲ ’ਚ ਫਿਰ ਬੱਦਲ ਫਟਿਆ, 10 ਤੋਂ ਵੱਧ ਵਾਹਨ ਮਲਬੇ ਹੇਠ ਦਬੇ

ਸ਼ਿਮਲਾ, 13 ਸਤੰਬਰ,ਬੋਲੇ ਪੰਜਾਬ ਬਿਊਰੋ;ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਨਮਹੋਲ ਵਿੱਚ ਸ਼ੁੱਕਰਵਾਰ ਦੇਰ ਰਾਤ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ 10 ਤੋਂ ਵੱਧ ਵਾਹਨ ਮਲਬੇ ਹੇਠ ਦੱਬ ਗਏ। ਸੜਕਾਂ ਵੀ ਰੁੜ੍ਹ ਗਈਆਂ, ਕਈ ਘਰ ਵੀ ਨੁਕਸਾਨੇ ਗਏ। ਇਸ ਦੇ ਨਾਲ ਹੀ, ਸ਼ਨੀਵਾਰ ਸਵੇਰੇ 4 ਵਜੇ ਮੰਡੀ ਜ਼ਿਲ੍ਹੇ ਦੇ ਧਰਮਪੁਰ ਦੇ ਸਪਦੀ ਰੋਹ ਪਿੰਡ ਵਿੱਚ […]

Continue Reading

ਸਰਕਾਰੀ ਕੋਠੀ ਖਾਲੀ ਕਰਨ ਵਿਰੁੱਧ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪਹੁੰਚਿਆ ਅਦਾਲਤ

ਪਟਿਆਲਾ, 13 ਸਤੰਬਰ,ਬੋਲੇ ਪੰਜਾਬ ਬਿਊਰੋ;ਬਲਾਤਕਾਰ ਦੇ ਮਾਮਲੇ ਵਿੱਚ ਫਸੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਰਕਾਰ ਨੇ ਭਗੌੜੇ ਪਠਾਨਮਾਜਰਾ ਦੀ ਪਤਨੀ ਸਿਮਰਨਜੋਤ ਕੌਰ ਨੂੰ ਪਟਿਆਲਾ ਦੇ ਭੁਪਿੰਦਰ ਨਗਰ ਸਥਿਤ ਸਰਕਾਰੀ ਕੋਠੀ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਵਿਰੁੱਧ ਪਠਾਨਮਾਜਰਾ ਵੱਲੋਂ ਅਦਾਲਤ ਵਿੱਚ […]

Continue Reading

ਹੁਸ਼ਿਆਰਪੁਰ ‘ਚ ਮਾਸੂਮ ਦੇ ਕਤਲ ਤੋਂ ਬਾਅਦ ਭੜਕਿਆ ਲੋਕਾਂ ਦਾ ਗੁੱਸਾ, ਪ੍ਰਵਾਸੀਆਂ ਨੂੰ ਨਾ ਘਰ ਮਿਲਣਗੇ ਤੇ ਨਾ ਹੀ ਪਛਾਣ ਪੱਤਰ

ਹੁਸ਼ਿਆਰਪੁਰ, 13 ਸਤੰਬਰ,ਬੋਲੇ ਪੰਜਾਬ ਬਿਊਰੋ;ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲ ਦੇ ਬੱਚੇ ਨਾਲ ਕੁਕਰਮ ਅਤੇ ਕਤਲ ਕਰਨ ਤੋਂ ਬਾਅਦ ਇਲਾਕੇ ਵਿੱਚ ਬਹੁਤ ਗੁੱਸਾ ਹੈ।ਗੁੱਸੇ ਵਿੱਚ ਆਏ ਨਾਗਰਿਕਾਂ ਅਤੇ ਸਮਾਜਿਕ ਸੰਗਠਨਾਂ ਨੇ ਰੋਸ ਮਾਰਚ ਅਤੇ ਪ੍ਰਦਰਸ਼ਨ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਸ਼ੁੱਕਰਵਾਰ ਨੂੰ ਬਜਵਾੜਾ ਅਤੇ ਸ਼ਾਂਤੀ ਨਗਰ ਦੀਆਂ ਪੰਚਾਇਤਾਂ ਨੇ […]

Continue Reading