ਚੱਕਰਵਾਤੀ ਤੂਫਾਨ ਰੁਮੇਲ ਅੱਜ ਰਾਤ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ਨਾਲ ਟਕਰਾਏਗਾ
ਕੋਲਕਾਤਾ, 26 ਮਈ,ਬੋਲੇ ਪੰਜਾਬ ਬਿਓਰੋ;ਬੰਗਾਲ ਦੀ ਖਾੜੀ ‘ਚ ਉੱਠੇ ਚੱਕਰਵਾਤੀ ਤੂਫਾਨ ਰੁਮੇਲ ਦੇ ਅੱਜ ਅੱਧੀ ਰਾਤ ਨੂੰ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ‘ਚ ਟਕਰਾਉਣ ਦੀ ਸੰਭਾਵਨਾ ਹੈ। ਅਲੀਪੁਰ ਸਥਿਤ ਮੌਸਮ ਵਿਭਾਗ ਦੇ ਖੇਤਰੀ ਹੈੱਡਕੁਆਰਟਰ ਵੱਲੋਂ ਐਤਵਾਰ ਸਵੇਰੇ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸਦੇ ਪ੍ਰਭਾਵ ਕਾਰਨ ਸ਼ਨੀਵਾਰ ਨੂੰ ਰਾਜਧਾਨੀ ਕੋਲਕਾਤਾ ‘ਚ 4.2 ਮਿਲੀਮੀਟਰ ਬਾਰਿਸ਼ […]
Continue Reading