ਅਰਜੁਨ ਐਵਾਰਡੀ ਡਾ: ਕਲਪਨਾ ਦੇਵਨਾਥ ਨੇ ਜਿਮਨਾਸਟਿਕ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ

ਪਟਿਆਲਾ ਦੀ ਅੰਡਰ-17 ਟੀਮ ਨੇ ਸਰਵੋਤਮ ਪ੍ਰਦਰਸ਼ਨ ਵਿੱਚ ਜਿੱਤਿਆ ਸੋਨ ਤਗਮਾ ਪਟਿਆਲਾ 6 ਨਵੰਬਰ ,ਬੋਲੇ ਪੰਜਾਬ ਬਿਊਰੋ ; ਜ਼ਿਲ੍ਹਾ ਪਟਿਆਲਾ ਵਿਖੇ ਚਲ ਰਹੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੱਖ-ਵੱਖ ਜਿਮਨਾਸਟਿਕ ਮੁਕਾਬਲਿਆਂ ਦੇ ਫਾਇਨਲ ਖੇਡੇ ਗਏ। ਜ਼ਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਸ੍ਰੀ ਚਰਨਜੀਤ ਸਿੰਘ ਜੀ ਭੁੱਲਰ ਨੇ ਦੱਸਿਆ ਕਿ ਜਿਮਨਾਸਟਿਕ ਅੰਡਰ 14/17/19 ਲੜਕੇ ਅਤੇ ਲੜਕੀਆਂ ਦੇ […]

Continue Reading

ਨਹਿਰ ‘ਚੋਂ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਫੈਲੀ ਸਨਸਨੀ

ਨਹਿਰ ‘ਚੋਂ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਫੈਲੀ ਸਨਸਨੀ ਤਰਨ ਤਾਰਨ, 6 ਨਵੰਬਰ,ਬੋਲੇ ਪੰਜਾਬ ਬਿਊਰੋ : ਤਰਨ ਤਾਰਨ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਬੈਂਕਾਂ ਦੀ ਨਹਿਰ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਿੰਨੇ ਲਾਸ਼ਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ।ਇਸ ਘਟਨਾ ਤੋਂ ਬਾਅਦ ਮੌਕੇ ’ਤੇ […]

Continue Reading

ਪੰਜਾਬੀ ਨੌਜਵਾਨ ਦੀ ਅਮਰੀਕਾ ਵਿੱਚ ਮੌਤ

ਪੰਜਾਬੀ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੁਸ਼ਿਆਰਪੁਰ, 6 ਨਵੰਬਰ,ਬੋਲੇ ਪੰਜਾਬ ਬਿਊਰੋ : ਅਮਰੀਕਾ ਵਿਚ ਇਕ ਪੰਜਾਬੀ ਦੀ ਮੌਤ ਹੋ ਗਈ ਹੈ। ਮਿ੍ਤਕ ਦੀ ਪਛਾਣ ਖੁਸ਼ਵੀਰ ਸਿੰਘ ਨਿੱਕਾ ਵਜੋਂ ਹੋਈ ਹੈ। ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕੁਰਾਲਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਖੁਸ਼ਵੀਰ ਸਿੰਘ ਸਾਲ 2017 ਵਿਚ ਰੁਜ਼ਗਾਰ ਲਈ ਅਮਰੀਕਾ ਗਿਆ ਸੀ।ਉਹ […]

Continue Reading

ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਕਰੀਅਰ ਕਾਊਂਸਲਰ ਵਿਦਿਆਰਥੀਆਂ ਨੂੰ ਦੇ ਰਹੇ ਹਨ ਅਗਵਾਈ

ਉੱਜਵਲ ਭਵਿੱਖ ਲਈ ਕਿੱਤਾ ਮੁਖੀ ਸਿੱਖਿਆ ਲਈ ਸਮੇਂ ਤੇ ਹੀ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਦੀ ਲੋੜ: ਲੈਕਚਰਾਰ ਮਨਜੀਤ ਸਿੰਘ ਬਲਾਕ ਕਾਊਂਸਲਰ ਪਟਿਆਲਾ 6 ਨਵੰਬਰ ,ਬੋਲੇ ਪੰਜਾਬ ਬਿਊਰੋ ; ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹਾ ਪਟਿਆਲਾ […]

Continue Reading

ਮੋਹਾਲੀ ’ਚ ਨਵੇਂ ਆਰਕੀਟੈਕਚਰਲ ਹੱਬ ਦੀ ਘੁੰਡ ਚੁਕਾਈ : ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਨੇ ਆਪਣਾ ਪਹਿਲਾ ਐਕਸਪੀਰੀਅੰਸ ਸੈਂਟਰ ਖੋਲ੍ਹਿਆ

ਮੋਹਾਲੀ ’ਚ ਨਵੇਂ ਆਰਕੀਟੈਕਚਰਲ ਹੱਬ ਦੀ ਘੁੰਡ ਚੁਕਾਈ : ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਨੇ ਆਪਣਾ ਪਹਿਲਾ ਐਕਸਪੀਰੀਅੰਸ ਸੈਂਟਰ ਖੋਲ੍ਹਿਆ ਮੋਹਾਲੀ, 06 ਨਵੰਬਰ, ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਅਤੇ ਆਸੇ ਪਾਸੇ ਦੇ ਖੇਤਰ ਦੇ ਵਾਸਤੂਸ਼ਿਲਪ ਵਾਤਾਵਰਣ ਨੂੰ ਇੱਕ ਨਵੀਂ ਉਚਾਈ ਮਿਲੀ ਹੈ, ਕਿਉਂਕਿ ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਨੇ ਸਥਾਨਕ ਵਪਾਰ ਸਾਂਝੇਦਾਰ ਏ ਵੀ ਮੇਟਲਸ […]

Continue Reading

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਮਨਾਇਆ ਆਯੁਰਵੈਦ ਦਿਵਸ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਮਨਾਇਆ ਆਯੁਰਵੈਦ ਦਿਵਸ ਮੰਡੀ ਗੋਬਿੰਦਗੜ੍ਹ, 6 ਨਵੰਬਰ,ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਯੂਨੀਵਰਸਿਟੀ ਅਧੀਨ ਚੱਲ ਰਹੇ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ 9ਵਾਂ ਆਯੁਰਵੇਦ ਦਿਵਸ (ਗਲੋਬਲ ਹੈਲਥ ਲਈ ਆਯੁਰਵੈਦ ਇਨੋਵੇਸ਼ਨ) ਨੂੰ ਸੰਪੂਰਨ ਸਿਹਤ ਵਿੱਚ ਆਯੁਰਵੇਦ ਦੀ ਅਹਿਮ ਭੂਮਿਕਾ ‘ਤੇ ਕੇਂਦਰਿਤ ਪ੍ਰੋਗਰਾਮ ਨਾਲ ਮਨਾਇਆ। ਸਮਾਗਮ ਦੀ ਪ੍ਰਧਾਨਗੀ ਚਾਂਸਲਰ […]

Continue Reading

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ

ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, 6 ਨਵੰਬਰ,ਬੋਲੇ ਪੰਜਾਬ ਬਿਊਰੋ ; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਵਾਈ ਅੱਡਿਆਂ ’ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕਕਾਰ (ਕਿਰਪਾਨ) ਪਹਿਨ ਕੇ ਡਿਊਟੀ ਕਰਨ ਤੋਂ ਰੋਕਣ ਦਾ ਸਖ਼ਤ ਨੋਟਿਸ ਲਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿਵਲ ਏਵੀਏਸ਼ਨ […]

Continue Reading

ਮੋਹਾਲੀ ਪੁਲਿਸ ਕ੍ਰਾਈਮ ਘੱਟ ਕਰਨ ਲਈ ਲਵੇਗੀ ਚੌਕੀਦਾਰਾਂ ਤੋਂ ਸੇਵਾਵਾਂ

ਮੋਹਾਲੀ ਪੁਲਿਸ ਕ੍ਰਾਈਮ ਘੱਟ ਕਰਨ ਲਈ ਲਵੇਗੀ ਚੌਕੀਦਾਰਾਂ ਤੋਂ ਸੇਵਾਵਾਂ ਮੋਹਾਲੀ, 6 ਨਵੰਬਰ,ਬੋਲੇ ਪੰਜਾਬ ਬਿਊਰੋ : ਮੁਹਾਲੀ ਸ਼ਹਿਰ ਵਿੱਚ ਕ੍ਰਾਈਮ ਗ੍ਰਾਫ਼ ਨੂੰ ਘਟਾਉਣ ਲਈ ਮੁਹਾਲੀ ਪੁਲਿਸ ਹੁਣ ਮਿਸ਼ਨ ਨਿਗਰਾਨੀ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਮੁਹਾਲੀ ਪੁਲਿਸ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚੌਕੀਦਾਰ ਰੱਖੇ ਜਾਣਗੇ। […]

Continue Reading

ਮਲੋਟ : ਸੜਕ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਤ

ਮਲੋਟ : ਸੜਕ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਤ ਮਲੋਟ, 6 ਨਵੰਬਰ,ਬੋਲੇ ਪੰਜਾਬ ਬਿਊਰੋ : ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਬੁਰਜ ਸਿੱਧਵਾਂ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਇੱਕ ਵਿਆਹ ਸਮਾਗਮ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ। ਕਬਰਵਾਲਾ ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰ […]

Continue Reading

ਪੰਜਾਬ ਦੀ ਇੱਕ ਮੰਡੀ ਬੰਦ,ਆੜ੍ਹਤੀ ਤੇ ਕਿਸਾਨ ਆਹਮੋ-ਸਾਹਮਣੇ

ਪੰਜਾਬ ਦੀ ਇੱਕ ਮੰਡੀ ਬੰਦ,ਆੜ੍ਹਤੀ ਤੇ ਕਿਸਾਨ ਆਹਮੋ-ਸਾਹਮਣੇ ਗੁਰਾਇਆ, 6 ਨਵੰਬਰ,ਬੋਲੇ ਪੰਜਾਬ ਬਿਊਰੋ : ਕਿਸਾਨਾਂ ਨੇ ਗੁਰਾਇਆ ਦਾਣਾ ਮੰਡੀ ਦੇ ਬਾਹਰ ਵੱਡਾ ਪਿੰਡ ਰੋਡ ‘ਤੇ ਧਰਨਾ ਦਿੱਤਾ। ਦਰਅਸਲ, ਇੱਥੇ ਆੜ੍ਹਤੀਆਂ ਨੇ ਕਿਸਾਨਾਂ ਤੋਂ ਫਸਲ ਦੀ ਖਰੀਦ ਬੰਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ। ਦਾਣਾ ਮੰਡੀ ਗੁਰਾਇਆ ਵਿੱਚ ਕਿਸਾਨਾਂ ਦੀ ਸ਼ਿਕਾਇਤ […]

Continue Reading