ਪੰਜਾਬ ਪੁਲਸ ਦੀ ਹਿਰਾਸਤ ‘ਚੋਂ ਚੋਰ ਫਰਾਰ
ਪੰਜਾਬ ਪੁਲਸ ਦੀ ਹਿਰਾਸਤ ‘ਚੋਂ ਚੋਰ ਫਰਾਰ ਲੁਧਿਆਣਾ, 21 ਸਤੰਬਰ,ਬੋਲੇ ਪੰਜਾਬ ਬਿਊਰੋ : ਇਥੇ ਇਕ ਚੋਰ ਦੇ ਪੁਲਸ ਹਿਰਾਸਤ ‘ਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਬੱਸ ਸਟੈਂਡ ਦੇ ਕੋਲ ਇੱਕ ਚੋਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਦੀ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ […]
Continue Reading