ਜ਼ੇਲ੍ਹ ‘ਚ ਬੰਦ ਭਰਾਵਾਂ ਨੂੰ ਅੱਜ ਪੂਰਾ ਦਿਨ ਰੱਖੜੀ ਬੰਨ੍ਹ ਸਕਣਗੀਆਂ ਭੈਣਾਂ
ਜ਼ੇਲ੍ਹ ‘ਚ ਬੰਦ ਭਰਾਵਾਂ ਨੂੰ ਅੱਜ ਪੂਰਾ ਦਿਨ ਰੱਖੜੀ ਬੰਨ੍ਹ ਸਕਣਗੀਆਂ ਭੈਣਾਂ ਲੁਧਿਆਣਾ, 19 ਅਗਸਤ, ਬੋਲੇ ਪੰਜਾਬ ਬਿਊਰੋ: ਰੱਖੜੀ ਦੇ ਦਿਨ ਭਾਵ ਅੱਜ 19 ਅਗਸਤ ਨੂੰ ਭੈਣਾਂ ਸਲਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਲਈ ਤਾਜਪੁਰ ਰੋਡ ‘ਤੇ ਸਥਿਤ ਸੈਂਟਰਲ ਜੇਲ੍ਹ ਪਹੁੰਚਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਸ਼ਿਵਰਤ ਸਿੰਘ ਨੰਦਗੜ੍ਹ ਨੇ ਜੇਲ੍ਹ […]
Continue Reading