ਮੁਹਾਲੀ ਵਿਚ ਮਿਲੇਗਾ ਹੁਣ ਪ੍ਰਸਿੱਧ ਯੂਕੇ-ਆਧਾਰਿਤ ਪੀਜ਼ਾ ਬ੍ਰਾਂਡ ਪੀਜ਼ਾਐਕਸਪ੍ਰੈਸ

ਮੁਹਾਲੀ ਦੇ ਸੀਪੀ-67 ਵਿਖੇ ਖੁਲੀ ਪੀਜ਼ਾਐਕਸਪ੍ਰੈਸ ਦੀ ਭਾਰਤ ਦੀ 30ਵੀਂ ਆਊਟਲੈੱਟ ਮੋਹਾਲੀ, 19 ਜੁਲਾਈ, ,ਬੋਲੇ ਪੰਜਾਬ ਬਿਊਰੋ : ਇੱਕ ਯਾਤਰਾ ਜਿਸ ਦੀ ਸ਼ੁਰੂਆਤ ਪੀਟਰ ਬੋਇਜ਼ੋਟ ਨੇ 1965 ਵਿੱਚ ਪਹਿਲੀ ਪ੍ਰਸਿੱਧ ਪੀਜ਼ਾਐਕਸਪ੍ਰੈਸ ਆਊਟਲੈਟ ਵਾਰਡੌਰ ਸਟਰੀਟ ਸੋਹੋ, ਲੰਡਨ ਵਿਖੇ ਖੋਲ੍ਹ ਕੇ ਕੀਤੀ ਸੀ, ਹੁਣ ਇੱਕ ਵਿਸ਼ਵਵਿਆਪੀ ਵਰਤਾਰਾ ਬਣ ਗਈ ਹੈ। ਇਹ ਇੱਕ ਆਮ ਡਾਇਨਿੰਗ ਰੈਸਟੋਰੈਂਟ ਹੈ ਜਿਸ […]

Continue Reading

ਅਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਕੀਤੀ ਪਹੁੰਚ

ਚੰਡੀਗੜ੍ਹ 19 ਜੁਲਾਈ ,ਬੋਲੇ ਪੰਜਾਬ ਬਿਊਰੋ : ਐਨਐਸਏ ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਐਮਪੀ ਅੰਮ੍ਰਿਤਪਾਲ ਸਿੰਘ ਨੇ ਹੁਣ ਹਾਈਕੋਰਟ ਵਿੱਚ ਪਹੁੰਚ ਕੀਤੀ ਹੈ। ਐਨਐਸਏ ਦੇ ਖਿਲਾਫ ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਜਥੇਬੰਦੀ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੇ ਨੈਸ਼ਨਲ ਸਿਕਿਓਰਿਟੀ ਸੁਰੱਖਿਆ ਐਕਟ ਨੂੰ ਨਾਜਾਇਜ਼ ਅਤੇ ਗ਼ੈਰ-ਕਾਨੂੰਨੀ ਦੱਸਦਿਆਂ ਹਾਈਕੋਰਟ ਤੋਂ […]

Continue Reading

ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਮੁਫਤ ਆਈ ਚੈਕਅਪ ਕੈਂਪ ਦਾ ਆਯੋਜਨ

ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਵੱਲੋਂ ਕੈਂਪਾਂ ਦਾ ਫਾਇਦਾ ਉਠਾਣਾ ਸਾਡੇ ਲਈ ਤਸੱਲੀਬਖਸ਼ ਗੱਲ : ਡਾਕਟਰ ਭਵਰਾ ਮੋਹਾਲੀ 19 ਜੁਲਾਈ ,ਬੋਲੇ ਪੰਜਾਬ ਬਿਊਰੋ : ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਸੰਸਥਾ – ਲਾਇਨਜ ਕਲੱਬ ਪੰਚਕੁਲਾ ਪ੍ਰੀਮੀਅਰ ਦੇ ਪ੍ਰੋਜੈਕਟ ਚੇਅਰਪਰਸਨ ਡਾਕਟਰ ਐਸ.ਐਸ. ਭਵਰਾ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੁੰਬੜਾ ਵਿਖੇ ਮੁਫਤ ਆਈ ਚੈਕਅਪ […]

Continue Reading

ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਫ਼ੈਸਲਾ ਸੁਰੱਖਿਅਤ ਰੱਖਿਆ

ਨਵੀਂ ਦਿੱਲੀ, 19 ਜੁਲਾਈ, ਬੋਲੇ ਪੰਜਾਬ ਬਿਊਰੋ : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ 1984 ਵਿਚ ਪੁਲ ਬੰਗਸ਼ ਸਿੱਖ ਕਤਲੇਆਮ ਮਾਮਲੇ ‘ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਮਾਮਲੇ ‘ਚ ਦੋਸ਼ ਆਇਦ ਕਰਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਦੋਸ਼ਾਂ ‘ਤੇ 2 ਅਗਸਤ ਨੂੰ ਹੁਕਮ ਸੁਣਾਏਗੀ। ਇਹ ਮਾਮਲਾ 1984 ਵਿੱਚ […]

Continue Reading

ਪੰਜਾਬ ਪੁਲਿਸ ਵੱਲੋਂ ‘ਚਿੱਟੇ ਵਾਲੀ ਭਾਬੀ’ ਤੇ ਸਾਥੀ ਗ੍ਰਿਫਤਾਰ

ਖੰਨਾ, 19 ਜੁਲਾਈ, ਬੋਲੇ ਪੰਜਾਬ ਬਿਊਰੋ : ਖੰਨਾ ਦੇ ਦੋਰਾਹਾ ਇਲਾਕੇ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਇੱਕ ਔਰਤ ਨੂੰ ਕਾਬੂ ਕੀਤਾ ਹੈ। ਪਰਮਜੀਤ ਕੌਰ ਪਿੱਚੀ ਨਾਂ ਦੀ ਇਹ ਔਰਤ ‘ਚਿੱਟੇ ਵਾਲੀ ਭਾਬੀ’ ਦੇ ਨਾਂ ਨਾਲ ਮਸ਼ਹੂਰ ਹੈ। ਪੁਲਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਪੁਲੀਸ ਨੇ ‘ਚਿੱਟੇ ਵਾਲੀ ਭਾਬੀ’ […]

Continue Reading

ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਕਟਵਾਉਣ ਸਬੰਧੀ ਡੀਸੀ ਰੋਪੜ ਨੂੰ ਦਿੱਤਾ ਮੰਗ ਪੱਤਰ – ਡੀ. ਟੀ. ਐੱਫ

ਰੂਪਨਗਰ ,19 ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ) : ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ ਸਮੇਤ ਬਾਕੀ ਜਨਤਕ ਥਾਵਾਂ ਤੇ ਕੀਤੇ ਐਲਾਨਾਂ ਅਨੁਸਾਰ ਅਧਿਆਪਕਾ ਤੋਂ ਕਿਸੀ ਵੀ ਤਰ੍ਹਾਂ ਦੇ ਗ਼ੈਰ ਵਿੱਦਿਅਕ ਕੰਮ ਨਾ ਲੈਣ ਦੀ ਗੱਲ ਆਖੀ ਜਾਂਦੀ ਹੈ,ਪਰ ਇਸਦੇ ਉਲਟ ਤਹਿਸੀਲਦਾਰ ਨੰਗਲ, ਆਨੰਦਪੁਰ ਸਾਹਿਬ ਤੇ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਵਲੋਂ ਵੱਖ ਵੱਖ ਪੱਤਰ […]

Continue Reading

ਗਾਇਕੀ ਦੇ ਨਵੇਂ ਮੁਕਾਮ ਸਿਰਜ ਰਿਹਾ ਗਾਇਕ ਅਨਮੋਲ ਸੱਲ੍ਹ ਦਾ ਗੀਤ ‘ਅੱਜ ਕੱਲ੍ਹ ਦੀਆਂ ਕੁੜੀਆਂ

’ਮੋਹਾਲੀ, 19 ਜੁਲਾਈ, ਬੋਲੇ ਪੰਜਾਬ ਬਿਊਰੋ : ਪੰਜਾਬੀ ਦੇ ਉਭਰਦੇ ਨੌਜਵਾਨ ਗਾਇਕ ਅਨਮੋਲ ਸੱਲ੍ਹ ਦਾ ਪੰਜਾਬੀ ਗਾਣਾ ‘ਅੱਜ ਕੱਲ੍ਹ ਦੀਆਂ ਕੁੜੀਆਂ’ ਲੋਕਾਂ ਨੂੰ ਖੂਬ ਪਾਸੰਦ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਗਾਇਕ ਅਨਮੋਲ ਸੱਲ੍ਹ, ਮਾਡਲ ਪਾਲਕ ਸ਼ਰਮਾ, ਸੰਗੀਤਕਾਰ ਗੈਵਿਨ ਬੀਟਸ, ਪੀਆਰ ਤਾਰਾ ਫਲੋ, ਬੰਟੀ […]

Continue Reading

ਸਾਹਿਤਕ ਪ੍ਰੇਮੀਆਂ ਵਲੋਂ ਵਣ ਮਹਾਂ-ਉਤਸਵ ਮਨਾਇਆ ਗਿਆ

ਚੰਡੀਗੜ੍ਹ 19 ਜੁਲਾਈ ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਸੈਕਟਰ 51 ਵਿਚ ਵੱਖ ਵੱਖ ਪ੍ਰਕਾਰ ਦੇ ਬੂਟੇ ਲਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ। ਭਗਤ ਪੂਰਨ ਸਿੰਘ ਵਾਤਾਵਰਣ ਸੇਵਾ-ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਜੀ ਨੇ ਰੁੱਖਾਂ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ […]

Continue Reading

ਵਿਨੈ ਮੋਹਨ ਕਵਾਤਰਾ ਅਮਰੀਕਾ ਵਿੱਚ ਭਾਰਤ ਦੇ ਅਗਲੇ ਰਾਜਦੂਤ ਹੋਣਗੇ

ਨਵੀਂ ਦਿੱਲੀ, 19 ਜੁਲਾਈ ,ਬੋਲੇ ਪੰਜਾਬ ਬਿਊਰੋ : ਵਿਨੈ ਮੋਹਨ ਕਵਾਤਰਾ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਉਮੀਦ ਹੈ ਕਿ ਉਹ ਜਲਦੀ ਹੀ ਅਹੁਦਾ ਸੰਭਾਲ ਲੈਣਗੇ। ਜ਼ਿਕਰਯੋਗ ਹੈ ਕਿ ਕਵਾਤਰਾ, […]

Continue Reading

ਸੋਸ਼ਲ ਮੀਡੀਆ ਪ੍ਰਭਾਵਕ, ਮਾਡਲ ਅਤੇ ਐਕਟਰ ਅਦਨਾਨ ਅਲੀ ਖਾਨ ਤੇ ਜਾਨ ਲੇਵਾ ਹਮਲਾ

ਮਲੇਰਕੋਟਲਾ, 19 ਜੁਲਾਈ, ਬੋਲੇ ਪੰਜਾਬ ਬਿਊਰੋ : ਸੋਸ਼ਲ ਮੀਡੀਆ ਪ੍ਰਭਾਵਕ, ਮਾਡਲ ਅਤੇ ਐਕਟਰ ਅਦਨਾਨ ਅਲੀ ਖਾਨ ‘ਤੇ ਮਲੇਰਕੋਟਲਾ ‘ਚ ਦੋ ਦਰਜਨ ਤੋਂ ਵੱਧ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਉਹ ਖੁਦ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚੇ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ […]

Continue Reading