ਲੋਕਾਂ ਨੇ ਪੋਲਿੰਗ ਬੂਥ ਵਾਲੇ ਸਕੂਲ ਨੂੰ ਲਾਇਆ ਤਾਲਾ
ਲੋਕਾਂ ਨੇ ਪੋਲਿੰਗ ਬੂਥ ਵਾਲੇ ਸਕੂਲ ਨੂੰ ਲਾਇਆ ਤਾਲਾ ਰਾਜਾਸਾਂਸੀ, 15 ਅਕਤੂਬਰ,ਬੋਲੇ ਪੰਜਾਬ ਬਿਊਰੋ : ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਭਾਗੂਪੁਰ ਬੇਟ ਵਿੱਚ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਨੇ ਪ੍ਰੋਜੈਡਿੰਗ ਅਧਿਕਾਰੀ ਖ਼ਿਲਾਫ਼ ਧਰਨਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸੂ ਸਿੰਘ, ਸਾਬਕਾ ਸਰਪੰਚ ਸ਼ਰਮਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੀ ਵਿਰੋਧੀ ਪਾਰਟੀ ਦੀ […]
Continue Reading