ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਪੰਜਾਬੀ ਸੁਲੇਖ ਮੁਕਾਬਲਾ ਆਯੋਜਿਤ
ਕ੍ਰਿਤਿਕਾ ਸਹਸ ਸੈਦਖੇੜੀ, ਕਮਲਦੀਪ ਕੌਰ ਕਾਲਕਾ ਰੋਡ ਸਕੂਲ, ਗੌਤਮ ਸਕੂਲ ਆਫ ਐਮੀਨੈਂਸ ਮਹਿੰਦਰ ਗੰਜ ਪਹਿਲੇ ਸਥਾਨ ਤੇ ਰਹੇ। ਮਾਂ ਬੋਲੀ ਪੰਜਾਬੀ ਦੇ ਸੁਲੇਖ ਮੁਕਾਬਲੇ ਦੇਖ ਕੇ ਮਨ ਖੁਸ਼ ਹੋਇਆ: ਹਰਪ੍ਰੀਤ ਸਿੰਘ ਬੀ ਐਨ ਓ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਨ ਲਈ ਪੰਜਾਬੀ ਸੁਲੇਖ ਮੁਕਾਬਲੇ ਕਰਵਾਉਣਾ ਅਤੇ ਸੁਲੇਖ ਸਿਖਾਉਣ ਲਈ ਕੈਂਪ ਲਗਾਉਣਾ ਸਮੇਂ ਦੀ ਲੋੜ: ਦੇਸ ਰਾਜ […]
Continue Reading