ਫਰੀਦਕੋਟ : ਘਰ ਦੀ ਛੱਤ ਡਿਗਣ ਕਾਰਨ ਉੱਤੇ ਸੌਂ ਰਿਹਾ ਪਰਿਵਾਰ ਵੀ ਹੇਠਾਂ ਡਿੱਗਾ
ਫਰੀਦਕੋਟ, 6 ਜੁਲਾਈ,ਬੋਲੇ ਪੰਜਾਬ ਬਿਊਰੋ : ਕੋਟਕਪੂਰਾ ਦੀ ਗਾਂਧੀ ਬਸਤੀ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਛੱਤ ‘ਤੇ ਸੌਂ ਰਿਹਾ ਪੂਰਾ ਪਰਿਵਾਰ ਵੀ ਛੱਤ ਦੇ ਨਾਲ ਹੇਠਾਂ ਡਿੱਗ ਗਿਆ, ਜਿਸ ਕਾਰਨ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ […]
Continue Reading