ਲੁਧਿਆਣਾ ‘ਚ ਲੁਟੇਰਿਆਂ ਤੋਂ ਬਚਣ ਲਈ ਬਾਈਕ ਭਜਾ ਰਹੇ ਨੌਜਵਾਨ ਦੀ ਖੰਭੇ ਨਾਲ ਟਕਰਾਉਣ ਕਾਰਨ ਮੌਤ, ਸਾਥੀ ਜਖਮੀ
ਲੁਧਿਆਣਾ, 13 ਮਈ,ਬੋਲੇ ਪੰਜਾਬ ਬਿਓਰੋ:ਲੁਧਿਆਣਾ ‘ਚ ਦੇਰ ਰਾਤ ਬਾਈਕ ਸਵਾਰ ਨੌਜਵਾਨ ਦੀ ਖੰਭੇ ਨਾਲ ਟਕਰਾ ਕੇ ਮੌਤ ਹੋ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਵਿਫਟ ਕਾਰ ਅਤੇ ਬਾਈਕ ‘ਤੇ ਸਵਾਰ ਕੁਝ ਅਣਪਛਾਤੇ ਲੁਟੇਰਿਆਂ ਨੇ ਨੌਜਵਾਨ ਦਾ ਪਿੱਛਾ ਕੀਤਾ। ਜਦੋਂ ਉਸ ਨੇ ਆਪਣਾ ਬਚਾਅ ਕਰਨ ਲਈ ਬਾਈਕ ਨੂੰ ਭਜਾਇਆ ਤਾਂ ਉਹ ਇਕ ਖੰਭੇ ਨਾਲ […]
Continue Reading