ਬੇਗੋਵਾਲ : ਖੇਤ ‘ਚ ਲੱਗੀ ਅੱਗ ਕਾਰਨ ਨੌਜਵਾਨ ਦੀ ਮੌਤ
ਬੇਗੋਵਾਲ, 5 ਮਈ, ਬੋਲੇ ਪੰਜਾਬ ਬਿੳਰੋ: ਬੇਗੋਵਾਲ ਤੋਂ ਭੁੱਲਥ ਰੋਡ ’ਤੇ ਪਿੰਡ ਭਦਾਸ ਨੇੜੇ ਖੇਤਾਂ ਵਿੱਚ ਦੁਪਹਿਰ ਵੇਲੇ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਸੜਕ ‘ਤੇ ਜਾ ਰਿਹਾ ਮੋਟਰਸਾਈਕਲ ਸਵਾਰ ਪੂਰੀ ਤਰ੍ਹਾਂ ਸੜ ਗਿਆ ਅਤੇ ਗੰਭੀਰ ਰੂਪ ‘ਚ ਜਲਣ ਦੇ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਦੁਪਹਿਰ ਸਮੇਂ […]
Continue Reading