ਮੋਗਾ : ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਤਾਲੇ ਤੋੜ ਕੇ 30 ਮਰੀਜ਼ ਫਰਾਰ, ਸਟਾਫ ਤੇ ਸੁਰੱਖਿਆ ਗਾਰਡਾਂ ਨਾਲ ਕੀਤੀ ਧੱਕਾ-ਮੁੱਕੀ
ਮੋਗਾ, 21 ਮਈ, ਬੋਲੇ ਪੰਜਾਬ ਬਿਊਰੋ : ਮੋਗਾ ਦੇ ਪਿੰਡ ਜਨੇਰ ਵਿੱਚ ਸਥਿਤ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਤਾਲੇ ਤੋੜ ਕੇ ਲਗਭਗ 30 ਮਰੀਜ਼ ਫਰਾਰ ਹੋ ਗਏ। ਇਸ ਘਟਨਾ ਨੇ ਕੇਂਦਰ ਦੇ ਅੰਦਰ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ, ਇਨ੍ਹਾਂ ਮਰੀਜ਼ਾਂ ਨੇ ਕੇਂਦਰ ਦੇ ਸਟਾਫ ਅਤੇ ਸੁਰੱਖਿਆ […]
Continue Reading