ਕੈਂਸਰ ਕਲੰਕ ਨਹੀਂ, ਇਸਦੀ ਛੇਤੀ ਪਹਿਚਾਣ ਅਤੇ ਜਾਗਰੂਕਤਾ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ: ਪ੍ਰਿਆ ਦੱਤ
ਨਰਗਿਸ ਦੱਤ ਫਾਊਂਡੇਸ਼ਨ ਅਤੇ ਜੀਤੋ ਫਾਊਂਡੇਸ਼ਨ ਦੇ ਸਾਂਝੇ ਯਤਨਾਂ ਨਾਲ ਛਾਤੀ ਦੇ ਕੈਂਸਰ ਜਾਗਰੂਕਤਾ ਮੁਹਿੰਮ ਨੂੰ ਮਿਲਿਆ ਹੁੰਗਾਰਾ ਕੈਂਸਰ ਮੀਟ ਦੌਰਾਨਲੋਕ ਛਾਤੀ ਦੇ ਕੈਂਸਰ ਦੇ ਅਣਛੂਹੇ ਪਹਿਲੂਆਂ ਤੋਂ ਹੋਏ ਜਾਣੂ ਮੋਹਾਲੀ ,ਬੋਲੇ ਪੰਜਾਬ ਬਿਓਰੋ: ਛਾਤੀ ਦਾ ਕੈਂਸਰ ਕੋਈ ਸਮਾਜਿਕ ਕਲੰਕ ਨਹੀਂ ਹੈ, ਇਸ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲਗਾਉਣਾ, ਸਹੀ […]
Continue Reading