ਬੰਗਾਲ ‘ਚ ਚੱਕਰਵਾਤ ‘ਰੇਮਲ’ ਨੇ ਮਚਾਈ ਤਬਾਹੀ, ਛੇ ਮੌਤਾਂ; ਦੋ ਲੱਖ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਲਈ ਸ਼ਰਨ
ਕੋਲਕਾਤਾ 28 ਮਈ: ਬੋਲੇ ਪੰਜਾਬ ਬਿਉਰੋ: ਬੰਗਾਲ ਦੀ ਖਾੜੀ ਤੋਂ ਆਏ ਚੱਕਰਵਾਤੀ ਤੂਫਾਨ ‘ਰੇਮਲ’ ਨੇ ਸੂਬੇ ‘ਚ ਜਾਨ-ਮਾਲ ਦਾ ਕਾਫੀ ਨੁਕਸਾਨ ਕੀਤਾ ਹੈ। ਚੱਕਰਵਾਤੀ ਤੂਫਾਨ ਕਾਰਨ ਹੁਣ ਤੱਕ ਛੇ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਹਾਲਾਂਕਿ ਅਧਿਕਾਰਤ ਤੌਰ ‘ਤੇ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਹੈ। ਦਰਜਨਾਂ ਜ਼ਖਮੀ ਹੋਏ ਹਨ। ਦੱਖਣੀ 24 ਪਰਗਨਾ ਜ਼ਿਲੇ […]
Continue Reading