ਸਮਰਥਕ ਵੱਲੋਂ ਮੋਢੇ ‘ਤੇ ਹੱਥ ਰੱਖਣ ‘ਤੇ ਭੜਕੇ Deputy CM ਨੇ ਜੜ ਦਿੱਤਾ ਥੱਪੜ
ਬੈਂਗਲੁਰੂ: ਬੋਲੇ ਪੰਜਾਬ ਬਿਉਰੋ: ਉਪ ਮੁੱਖ ਮੰਤਰੀ (ਡੀਕੇ ਸ਼ਿਵਕੁਮਾਰ) ਆਪਣੀ ਐਸਯੂਵੀ ਤੋਂ ਬਾਹਰ ਆਏ ਅਤੇ ਕੁਝ ਕਦਮ ਤੁਰੇ ਤਾਂ ਉਨ੍ਹਾਂ ਨੂੰ ਆਪਣੇ ਮੋਢੇ ‘ਤੇ ਕਿਸੇ ਦਾ ਹੱਥ ਮਹਿਸੂਸ ਹੋਇਆ। ਇਸ ‘ਤੇ ਉਹ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਵਿਅਕਤੀ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਇਹ ਘਟਨਾ ਸ਼ਨੀਵਾਰ ਰਾਤ ਸਾਵਨੂਰ, ਹਾਵੇਰੀ ‘ਚ ਵਾਪਰੀ। ਇਹ ਵੀਡੀਓ […]
Continue Reading