ਨੈਸ਼ਨਲ ਸਕੂਲ ਗੇਮਜ: ਅੰਡਰ-19 ਬਾਸਕਟਬਾਲ ਨਾਕ-ਆਉਟ ਮੁਕਾਬਲਾ ਖੇਡ ਕੇ ਕੁਆਰਟਰ ਫਾਈਨਲਜ਼ ਵਿੱਚ ਲੜਕਿਆਂ ਦੀ ਟੀਮ ਪਹੁੰਚੀ

ਪ੍ਰੀ-ਕੁਆਰਟਰ ਫਾਈਨਲ ਵਿੱਚ ਪੰਜਾਬ ਦੇ ਲੜਕਿਆਂ ਨੇ ਕਰਨਾਟਕ 100-66 ਅੰਕਾਂ ਨਾਲ ਨੂੰ ਹਰਾਇਆ ਪਟਿਆਲਾ 24 ਨਵੰਬਰ,ਬੋਲੇ ਪੰਜਾਬ ਬਿਊਰੋ ; ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪਟਿਆਲਾ ਵਿਖੇ ਚਲ ਰਹੀਆਂ ਨੈਸ਼ਨਲ ਸਕੂਲ ਖੇਡਾਂ 2024 ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦੇ ਪ੍ਰੀ-ਕੁਆਰਟਰ […]

Continue Reading

ਗੁਰਦਾਸਪੁਰ ‘ਚ ਬੱਸ ਦੀ ਟੱਕਰ ਨਾਲ ਵਿਅਕਤੀ ਦੀ ਮੌਤ, 300 ਮੀਟਰ ਤੱਕ ਘਸੀਟਿਆ ਰਿਕਸ਼ਾ

ਗੁਰਦਾਸਪੁਰ ‘ਚ ਬੱਸ ਦੀ ਟੱਕਰ ਨਾਲ ਵਿਅਕਤੀ ਦੀ ਮੌਤ, 300 ਮੀਟਰ ਤੱਕ ਘਸੀਟਿਆ ਰਿਕਸ਼ਾ ਗੁਰਦਾਸਪੁਰ 24 ਨਵੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਗੁਰਦਾਸਪੁਰ ਵਿੱਚ ਧਾਰੀਵਾਲ ਤੋਂ ਰਾਣੀਆਂ ਪਿੰਡ ਜਾ ਰਹੇ ਇੱਕ ਵਿਅਕਤੀ ਨੂੰ ਰਿਕਸ਼ੇ ਵਿੱਚ ਸਬਜ਼ੀ ਭਰ ਕੇ ਇੱਕ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ। ਇੱਕ ਨਿੱਜੀ ਕੰਪਨੀ ਦੀ ਇਸ ਬੱਸ ਨੇ ਰਿਕਸ਼ਾ […]

Continue Reading

ਲੁਧਿਆਣਾ ’ਚ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖਰੀਦਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਕਤਲ

ਲੁਧਿਆਣਾ ’ਚ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖਰੀਦਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਕਤਲ ਲੁਧਿਆਣਾ, 24 ਨਵੰਬਰ ,ਬੋਲੇ ਪੰਜਾਬ ਬਿਊਰੋ : ਸ਼ਰਾਬ ਦੇ ਠੇਕੇ ਉਤੇ ਬੀਅਰ ਖਰੀਦਣ ਨੂੰ ਲੈ ਕੇ ਨੌਜਵਾਨਾਂ ਵਿੱਚ ਹੋਈ ਬਹਿਸ਼ਬਾਜ਼ੀ ਖੂਨੀ ਰੂਪ ਧਾਰਨ ਕਰ ਗਈ। ਐਤਵਾਰ ਸਵੇਰੇ ਤੜਕਸਾਰ ਕਰੀਬ 4 ਵਜੇ ਰੇਲਵੇ ਸਟੇਸ਼ਨ ਦੇ ਬਾਹਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। […]

Continue Reading

ਮੋਬਾਈਲ ਦੇ ਟਾਵਰਾਂ ਵਾਂਗ ਜਲ ਸਪਲਾਈ ਸਕੀਮਾਂ ਹੋ ਜਾਣਗੀਆਂ ਮੈਨ ਪਾਵਰ ਮੁਕਤ

ਮੋਬਾਈਲ ਦੇ ਟਾਵਰਾਂ ਵਾਂਗ ਜਲ ਸਪਲਾਈ ਸਕੀਮਾਂ ਹੋ ਜਾਣਗੀਆਂ ਮੈਨ ਪਾਵਰ ਮੁਕਤ ਮਾਮਲਾ ਨਵੀਂ ਤਕਨੀਕ ਸਕਾਡਾਂ ਦਾ ਫਤਿਹਗੜ੍ਹ ਸਾਹਿਬ ,24, ਨਵੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): 1991 ਦੀਆਂ ਨਵੀਆਂ ਸਨਅਤੀ ਤੇ ਆਰਥਿਕ ਨੀਤੀਆਂ ਜੋ ਸੰਸਾਰ ਬੈਂਕ, ਕਮੌਤਰੀ ਮੁਦਰਾ ਕੋਸ਼, ਡਬਲਿਊ ਟੀ ਓ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰੀ ਤੇ ਸੁਬਾਈ ਸਰਕਾਰਾਂ ਨੇ ਲਾਗੂ ਕੀਤੀਆਂ ਹਨ ।ਇਹਨਾਂ […]

Continue Reading

ਬਠਿੰਡਾ ‘ਚ ਔਰਤ ਨੇ ਆਪਣੀ ਸਹੇਲੀ ਦੇ ਪਤੀ ਦਾ ਕਤਲ ਕਰਕੇ ਟੋਆ ਪੁੱਟ ਕੇ ਲਾਸ਼ ਨੂੰ ਦੱਬਿਆ

ਬਠਿੰਡਾ ‘ਚ ਔਰਤ ਨੇ ਆਪਣੀ ਸਹੇਲੀ ਦੇ ਪਤੀ ਦਾ ਕਤਲ ਕਰਕੇ ਟੋਆ ਪੁੱਟ ਕੇ ਲਾਸ਼ ਨੂੰ ਦੱਬਿਆ ਬਠਿੰਡਾ 24 ਨਵੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਬਠਿੰਡਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਥਿਤ ਔਰਤ ਤਾਂਤਰਿਕ ਨੇ ਆਪਣੇ ਹੀ ਦੋਸਤ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਨੂੰ ਘਰ […]

Continue Reading

ਪੰਜਾਬ ਦੇ ਮੁੱਦੇ ਅਤੇ ਡਿੰਪੀ ਢਿੱਲੋਂ ਦੀ ਜਿੱਤ ਛੱਡ ਚਰਚਾ ਮਨਪ੍ਰੀਤ ਬਾਦਲ ਦੇ ਲੱਡੂਆਂ ਦੀ

ਪੰਜਾਬ ਦੇ ਮੁੱਦੇ ਅਤੇ ਡਿੰਪੀ ਢਿੱਲੋਂ ਦੀ ਜਿੱਤ ਛੱਡ ਚਰਚਾ ਮਨਪ੍ਰੀਤ ਬਾਦਲ ਦੇ ਲੱਡੂਆਂ ਦੀ ਬਠਿੰਡਾ 24 ਨਵੰਬਰ,ਬੋਲੇ ਪੰਜਾਬ ਬਿਊਰੋ : ਗਿੱਦੜਬਾਹਾ ਤੋਂ ਬੇਸ਼ੱਕ ਭਾਜਪਾ ਦੇ ਉਮੀਦਵਾਰ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਮਾਨਤ ਜਬਤ ਹੋ ਗਈ ਹੈ। ਪਰ ਫਿਰ ਵੀ ਉਨਾਂ ਨੇ ਅੱਜ ਗਿੱਦੜਵਾਹਾ ਵਿੱਚ ਲੱਡੂ ਵੰਡੇ। ਮਨਪ੍ਰੀਤ ਸਿੰਘ ਬਾਦਲ ਵੱਲੋਂ ਗਿੱਦੜਵਾਹਾ ਵਿੱਚ ਆਪਣੀ […]

Continue Reading

ਬਠਿੰਡਾ ‘ਚ ਕਾਂਗਰਸ ਦੇ ਜਨਰਲ ਸਕੱਤਰ ਦੇ ਭਰਾ, ਅਕਾਲੀ ਦਲ ਆਗੂ ਦੇ ਘਰ ‘ਤੇ ਬਾਈਕ ਸਵਾਰ 3 ਨੌਜਵਾਨਾਂ ਨੇ ਕੀਤੀ ਫਾਇਰਿੰਗ

ਬਠਿੰਡਾ ‘ਚ ਕਾਂਗਰਸ ਦੇ ਜਨਰਲ ਸਕੱਤਰ ਦੇ ਭਰਾ, ਅਕਾਲੀ ਦਲ ਆਗੂ ਦੇ ਘਰ ‘ਤੇ ਬਾਈਕ ਸਵਾਰ 3 ਨੌਜਵਾਨਾਂ ਨੇ ਕੀਤੀ ਫਾਇਰਿੰਗ ਬਠਿੰਡਾ, 24 ਨਵੰਬਰ, ਬੋਲੇ ਪੰਜਾਬ ਬਿਊਰੋ : ਅਕਾਲੀ ਦਲ ਦੇ ਆਗੂ ਦੇ ਘਰ ਉਤੇ ਬੀਤੇ ਰਾਤ ਮੋਟਰਸਾਈਕਲ ਉਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ […]

Continue Reading

ਪੰਜਾਬ ‘ਚ ਥਾਣੇ ਦੇ ਬਾਹਰ ਮਿਲਿਆ ਆਈਈਡੀ, ਬੰਬ ਨਿਰੋਧਕ ਦਸਤੇ ਚੁਕਿਆ

ਪੰਜਾਬ ‘ਚ ਥਾਣੇ ਦੇ ਬਾਹਰ ਮਿਲਿਆ ਆਈਈਡੀ, ਬੰਬ ਨਿਰੋਧਕ ਦਸਤੇ ਚੁਕਿਆ ਅਮ੍ਰਿਤਸਰ 24 ਨਵੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਅੱਜ ਸਵੇਰੇ ਮਿਲੀ ਸ਼ੱਕੀ ਵਸਤੂ ਬੰਬ ਹੈ। ਪੁਲਿਸ ਸੂਤਰਾਂ ਨੇ ਕਿਹਾ ਹੈ ਕਿ ਇਹ ਇਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਹੈ। ਜਾਂਚ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਬੰਬ ਨੂੰ […]

Continue Reading

ਕਾਰ ਵਿਚੋਂ ਗੋਲੀ ਲੱਗੀ ਲਾਸ਼ ਮਿਲੀ , ਪੁਲਿਸ ਵੱਲੋਂ ਜਾਂਚ ਸ਼ੁਰੂ

ਕਾਰ ਵਿਚੋਂ ਗੋਲੀ ਲੱਗੀ ਲਾਸ਼ ਮਿਲੀ , ਪੁਲਿਸ ਵੱਲੋਂ ਜਾਂਚ ਸ਼ੁਰੂ ਬਟਾਲਾ, 24 ਨਵੰਬਰ,ਬੋਲੇ ਪੰਜਾਬ ਬਿਊਰੋ : ਇੱਥੋਂ ਨਜ਼ਦੀਕੀ ਪਿੰਡ ਰਸੂਲਪੁਰ ਵਿੱਚ ਉਸ ਸਮੇਂ ਸਨਸਨੀ ਫੇਲ੍ਹ ਗਈ ਜਦੋਂ ਇਕ ਕਾਰ ਵਿੱਚੋਂ ਵਿਅਕਤੀ ਦੀ ਲਾਸ਼ ਮਿਲੀ। ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਕਿਸੇ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਪਿੰਡ ਰਸੂਲਪੁਰ ਦੇ ਬਾਹਰ ਵਾਰ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 675

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 24-11-2024,ਅੰਗ 675 Sachkhand Sri Harmandir Sahib Amritsar Vikhe Hoyea Amrit Wele Da Mukhwak Ang: 675, 24-11-2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਐਤਵਾਰ, ੯ ਮੱਘਰ (ਸੰਮਤ ੫੫੬ ਨਾਨਕਸ਼ਾਹੀ) 24-11-2024 ਧਨਾਸਰੀ ਮਹਲਾ ੫ ॥ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ […]

Continue Reading