ਐਸਸੀ ਬੀਸੀ ਮੋਰਚੇ ਅਤੇ ਪੀੜਤ ਪਰਿਵਾਰ ਨੇ 3 ਫਰਵਰੀ ਨੂੰ ਥਾਣਾ ਬਲੌਂਗੀ ਦਾ ਘਿਰਾਓ ਕੁਝ ਸਮੇਂ ਲਈ ਮੁਲਤਵੀ ਕੀਤਾ।

ਜੇ ਦਿਤੇ ਸਮੇਂ ਵਿੱਚ ਨਾ ਮਿਲਿਆ ਇਨਸਾਫ ਤਾਂ ਥਾਣੇ ਦਾ ਘਿਰਾਓ ਰਹੇਗਾ ਬਰਕਰਾਰ: ਕੁੰਭੜਾ ਮੋਹਾਲੀ, 2 ਫਰਵਰੀ: ਮਿਤੀ 13 ਨਵੰਬਰ 2024 ਨੂੰ ਥਾਣਾ ਬਲੌਂਗੀ ਨਾਲ ਸੰਬੰਧਿਤ ਵਿਜਿੰਦਰ ਕੁਮਾਰ ਬਾਲਮੀਕੀ ਦੇ ਇਕਲੋਤੇ ਪੁੱਤਰ ਅਰੁਣ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ […]

Continue Reading

ਜੰਗਲਾਤ ਵਿਭਾਗ ਵਿਚੋਂ ਸੇਵਾ ਮੁਕਤ ਹੋਣ ਤੇ ਕੀਤਾ ਸਨਮਾਨ ਸਮਰੋਹ

ਮੱਤੇਵਾੜਾ,2 ਫਰਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਡੈਮੌਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ (ਸਬੰਧਤ ਡੀਐਮਐਫ) ਵੱਲੋਂ ਸਾਥੀ ਸੁੁਰਿੰੰਦਰ ਮਸੀਹ ਸੇਵਾਦਾਰ ਆਪਣੀ 60 ਸਾਲ ਦੀ ਉਮਰ ਤੱਕ ਵਣ ਰੇੰਜ ਮੱਤੇਵਾੜਾ ਵਿੱਖੇ ਨੋਕਰੀ ਕਰਨ ਉਪਰੰਤ 31ਜਨਵਰੀ ਨੂੰ ਸੇਵਾ ਮੁਕਤ ਹੋਣ ਜਥੇਬੰਦੀ ਦੇ ਆਗੂਆਂ ਅਤੇ ਸਮੁੱਚੇ ਸਟਾਫ ਵੱਲੋਂ ਸਨਮਾਨ ਸਮਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰੇਂਜ ਪ੍ਰਧਾਨ ਕੁਲਦੀਪ […]

Continue Reading

ਸਿੱਖਿਆ ਬੋਰਡ ਮਾਰਚ -24 ਦੀਆਂ ਪ੍ਰੀਖਿਆਵਾਂ ਤੇ ਮੁਲਾਂਕਣ ਦੀ ਅਦਾਇਗੀ ਜਲਦੀ ਕਰੇ

ਮੋਹਾਲੀ 2 ਫਰਵਰੀ ,ਬੋਲੇ ਪੰਜਾਬ ਬਿਊਰੋ: ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 10 ਵੀਂ ਤੇ ਬਾਰ੍ਹਵੀਂ ਦੀਆਂ ਬੋਰਡ 2023 ਦੀਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਤੇ ਮਾਰਕਿੰਗ ਦੇ ਪ੍ਰਬੰਧ ਦੇ ਸੰਬੰਧ ਚਰਚਾ ਕੀਤੀ ਗਈ |ਇਸ ਸੰਬੰਧ […]

Continue Reading

ਮੋਹਾਲੀ ਵਿੱਚ 108 ਐਂਬੂਲੈਂਸ ਸੇਵਾ ਨੇ ਇੱਕ ਸਾਲ ਵਿੱਚ 16,867 ਲੋਕਾਂ ਦੀ ਜਾਨ ਬਚਾਈ

ਪੰਜਾਬ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਕੀਤਾ ਮਜ਼ਬੂਤ ਮੋਹਾਲੀ, 2ਫਰਵਰੀ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਜ਼ੈਨਪਲੱਸ ਪ੍ਰਾਈਵੇਟ ਲਿਮਟਿਡ ਦੁਆਰਾ ਸੰਚਾਲਿਤ 108 ਐਂਬੂਲੈਂਸ ਸੁਵਿਧਾ, ਪੰਜਾਬ ਵਿੱਚ 108 ਐਂਬੂਲੈਂਸ ਨੈਟਵਰਕ ਰਾਹੀਂ ਜੀਵਨ ਬਚਾਉਣ ਵਾਲੀ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖੇ ਹੋਏ ਹੈ। ਇਕੱਲੇ ਮੋਹਾਲੀ ਵਿੱਚ, ਸੇਵਾ ਨੇ ਇੱਕ ਸਾਲ ਵਿੱਚ 16,867 ਲੋਕਾਂ ਦੀ ਸਹਾਇਤਾ ਕੀਤੀ […]

Continue Reading

ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ‘ਤੇ ਡੀ.ਆਈ.ਜੀ. ਨੇ ਪਟਿਆਲਾ ਰੇਂਜ ਦੇ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦਿੱਤੀ

ਪਟਿਆਲਾ, 2 ਫ਼ਰਵਰੀ ,ਬੋਲੇ ਪੰਜਾਬ ਬਿਊਰੋ : ਪਟਿਆਲਾ ਰੇਂਜ, ਪਟਿਆਲਾ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸ. ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਨੇ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ‘ਤੇ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਪਟਿਆਲਾ ਰੇਂਜ ਦੇ ਜਿ਼ਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਤਾਇਨਾਤ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀਯਾਬ ਕੀਤਾ ਹੈ। ਇਨ੍ਹਾਂ ਤਰੱਕੀਆਂ ਦੇ […]

Continue Reading

ਇਸ ਸਦੀ ਦੀ ਤ੍ਰਾਸਦੀ ਬਣਿਆ: ਮਹਾਂ ਕੁੰਭ

ਮੀਡੀਏ ਦੀ ਖਾਮੋਸ਼ੀ, ਯੂਪੀ ਸਰਕਾਰ ਦੀ ਲਾਪ੍ਰਵਾਹੀ! ਇਸ ਸਦੀ ਦਾ ਮਹਾਂ ਕੁੰਭ ਤ੍ਰਾਸਦੀ ਬਣ ਕੇ ਰਹਿ ਗਿਆ ਹੈ। ਯੂਪੀ ਦੇ ਇਲਾਹਾਬਾਦ ਸ਼ਹਿਰ ਦੇ ਉਸ ਸਥਾਨ ਉੱਤੇ ਇਹ ਘਟਨਾ ਪੁੰਨਿਆਂ ਦੀ ਰਾਤ ਨੂੰ ਵਾਪਰੀ, ਜਦੋਂ ਸ਼ਰਧਾਲੂਆਂ ਦੀ ਭੀੜ ਵਿੱਚ ਭਗਦੜ ਮੱਚ ਗਈ ਇਸ ਭਗਦੜ ਵਿੱਚ ਕਿੰਨੇ ਸ਼ਰਧਾਲੂਆਂ ਦੀ ਮੌਤ ਹੋਈ ਹੈ। ਇਸ ਬਾਰੇ ਯੂਪੀ ਸਰਕਾਰ ਖਾਮੋਸ਼ […]

Continue Reading

ਜੀਵਨ ਚ ਬਦਲਾਅ ਦਾ ਸੁਨੇਹਾ ਦਿੰਦਾ ਹੈ,ਬਸੰਤ ਪੰਚਮੀ ਦਾ ਤਿਉਹਾਰ 

ਮੌਸਮ ਦੇ ਖ਼ੂਬਸੂਰਤ ਪਰਿਵਰਤਨ ਦਾ ਨਾਮ ਹੈ ਬਸੰਤ। ਇਹ ਰੁੱਤ ਮਾਨਵਤਾ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ।ਦੇਸ਼ ਅੰਦਰ ਪੂਰੇ ਵਰ੍ਹੇ ਚ ਛੇ ਰੁੱਤਾਂ ਆਉਂਦੀਆਂ ਹਨ। ਜਿਸ ਵਿਚੋਂ ਬਸੰਤ ਰੁੱਤ ਨੂੰ ਸਭ ਤੋ ਸਰਬੋਤਮ ਤੇ ਰੁੱਤਾਂ ਦਾ ਰਾਜਾ ਆਖਿਆ ਗਿਆ ਹੈ।ਜਿਸ ਦੀ ਵਜ੍ਹਾ ਇਹ ਹੈ ਕੇ ਇਹ ਸਭ ਤੋ ਸੁਹਾਵਣੀ ਤੇ ਬਦਲਾਅ ਵਾਲੀ ਹੁੰਦੀ ਹੈ।ਕਿਉਂਕਿ ਜਨਵਰੀ ਦੇ ਅੰਤ ਚ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 665

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 02-02-2025,ਅੰਗ 665 Sachkhand Sri Harmandir Sahib Amritsar Vikhe Hoyea Amrit Wele Da Mukhwak Ang: 665, 02-02-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਐਤਵਾਰ, ੨੦ ਮਾਘ (ਸੰਮਤ ੫੫੬ ਨਾਨਕਸ਼ਾਹੀ)02-02-2025 ਧਨਾਸਰੀ ਮਹਲਾ ੩ ॥ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ […]

Continue Reading

ਬੱਚਿਆਂ ਦੀ ਪੜ੍ਹਾਈ ਤੋਂ ਸਰਕਾਰ ਬੇਮੁੱਖ-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਮਾਸਟਰਾਂ ਦੀਆਂ ਵੱਡੀ ਗਿਣਤੀ ਵਿੱਚ ਸੈਮੀਨਾਰਾਂ ਟੂਰਾਂ, ਹੋਰ ਗੈਰ ਕੰਮਾਂ ਵਿੱਚ ਲਗਾਈਆਂ ਡਿਊਟੀਆਂ-ਰਵਿੰਦਰ ਸਿੰਘ ਪੱਪੀ ਸਿੱਧੂ ਇੱਕ ਦਿਨ ਪਹਿਲਾਂ ਪਾਈਆਂ ਗ੍ਰਾਂਟਾਂ ਨੂੰ ਅਗਲੇ ਦਿਨ ਖਰਚ ਕਰਨ ਦੇ ਨਾਦਰਸ਼ਾਹੀ ਫੁਰਮਾਨ ਐਸ ਏ ਐਸ ਨਗਰ 1 ਫਰਵਰੀ,ਬੋਲੇ ਪੰਜਾਬ ਬਿਊਰੋ : ਇੱਕ ਪਾਸੇ ਤਾਂ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੇ ਨੰਬਰ ਲਿਆਉਣ ਲਈ ਅਧਿਆਪਕਾਂ ਨੂੰ […]

Continue Reading

ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕਰੇ ਗਮਾਡਾ : ਜੱਥੇਬੰਦੀ

ਐਸ ਏ ਐਸ ਨਗਰ, 1 ਫਰਵਰੀ (ਜਸਵੀਰਸਿੰਘਗੋਸਲ) : ਕਮੇਟੀ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ (ਮੈਗਾ ਮੁਹਾਲੀ) ਨੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕੀਤੇ ਜਾਣ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹਨਾਂ […]

Continue Reading