ਨਾਮਧਾਰੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੀਤੀ ਅਰਦਾਸ
ਅੰਮ੍ਰਿਤਸਰ 15 ਜੂਨ,ਬੋਲੇ ਪੰਜਾਬ ਬਿਓਰੋ: – ਅੰਮ੍ਰਿਤਸਰ ਦੀ ਨਾਮਧਾਰੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਰਦਾਸ ਕਰਕੇ ਨਾਮਧਾਰੀ ਸ਼ਹੀਦਾਂ ਨੂੰ ਯਾਦ ਕੀਤਾ। ਜਾਣਕਾਰੀ ਦਿੰਦੇ ਹੋਏ ਸੰਤ ਕੁਲਦੀਪ ਸਿੰਘ ਮੋਹਲੇਕੇ ਨੇ ਦੱਸਿਆ ਕਿ ਅੰਗਰੇਜ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੁੱਚੜ ਖਾਨਾ ਖੋਹਲਿਆ ਸੀ। ਇਸ ਬੁੱਚੜ ਖਾਨੇ ਵਿਚ ਹਰ ਰੋਜ਼ ਜਾਨਵਰ ਕਤਲ ਕੀਤੇ ਜਾਂਦੇ ਸਨ। […]
Continue Reading