ਵੋਟਾਂ ਪਾਉਣ ਲਈ 11 ਘੰਟੇ ਦਾ ਸਮਾਂ ਪਹਿਲਾਂ ਹੀ ਕਾਫੀ : ਡੀ ਟੀ ਐੱਫ
ਬੀਜੇਪੀ ਵੱਲੋਂ ਵੋਟ ਪਾਉਣ ਦਾ ਸਮਾਂ ਵਧਾਉਣ ਦੀ ਮੰਗ ਦਾ ਡੀਟੀਐੱਫ ਵੱਲੋਂ ਵਿਰੋਧ ਮੌਕ ਪੋਲ ਤੋਂ ਮਸ਼ੀਨਾਂ ਦੀ ਸੀਲਿੰਗ ਤੱਕ ਲੱਗਦੇ 14 ਤੋਂ 15 ਘੰਟੇ: ਡੀ ਟੀ ਐੱਫ ਚੰਡੀਗੜ੍ਹ 24 ਮਈ,ਬੋਲੇ ਪੰਜਾਬ ਬਿਓਰੋ: ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ […]
Continue Reading