ਹੈਰੋਇਨ ਤਸਕਰੀ ਲਈ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨ ਦਰਿਆ ‘ਚ ਡੁੱਬੇ
ਫਿਰੋਜ਼ਪੁਰ, 15 ਮਈ, ਬੋਲੇ ਪੰਜਾਬ ਬਿਊਰੋ : ਫਿਰੋਜ਼ਪੁਰ ਤੋਂ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨ ਦਰਿਆ ਦੇ ਵਹਾਅ ਦੇ ਵਿਚਕਾਰ ਡੁੱਬ ਗਏ। ਦੋਵੇਂ ਨੌਜਵਾਨ ਕਥਿਤ ਤੌਰ ‘ਤੇ ਹੈਰੋਇਨ ਦੀ ਤਸਕਰੀ ਕਰਨ ਦੇ ਮਕਸਦ ਨਾਲ ਸਰਹੱਦ ਪਾਰ ਕਰਨ ਲਈ ਹਨੇਰੇ ਦੀ ਆੜ ਵਿੱਚ ਨਿਕਲੇ ਸਨ, ਪਰ ਡੂੰਘੇ ਪਾਣੀ ਵਿੱਚ ਫਸਣ ਤੋਂ […]
Continue Reading