ਕੁੜੀਆਂ ਦੀਆਂ ਫੋਟੋਆਂ ਏ ਆਈ ਨਾਲ ਬਣਾਉਣ ਵਾਲੇ ਦੋਸ਼ੀ ਦੀ ਗ੍ਰਿਫਤਾਰੀ ਲਈ ਐਸ ਐਸ ਪੀ ਦਫਤਰ ਅੱਗੇ ਧਰਨਾ

ਰੋਪੜ,19, ਮਾਰਚ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ): ਸਰਕਾਰੀ ਕਾਲਜ ਰੋਪੜ ਵਿੱਚ ਪੜਦੀਆਂ ਕਈ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਏ ਆਈ (ਆਰਟੀਫਿਸ਼ਲ ਇੰਟੈਲੀਜੈਂਸੀ ) ਰਾਹੀਂ ਬਣਾਕੇ ਸ਼ੋਸ਼ਲ ਮੀਡੀਆ ਉੱਪਰ ਪਾਉਣ ਵਾਲੇ ਦੋਸ਼ੀ ਉੱਪਰ ਪਰਚਾ ਦਰਜ ਕਰਵਾਕੇ ਗ੍ਰਿਫਤਾਰ ਕਰਵਾਉਣ ਦੀ ਮੰਗ ਨੂੰ ਲੈਕੇ ਐਸ ਐਸ ਪੀ ਦਫਤਰ ਤੱਕ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੁਜਾਹਰਾ ਕਰਕੇ ਧਰਨਾ ਦਿੱਤਾ ਗਿਆ […]

Continue Reading

ਜਿੰਦਗੀ ਸੰਘਰਸ਼ ਹੈ,ਮਿੱਤਰੋ!

ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ,ਸੱਜਣੋਂ ਮਰਨਾਂ,ਖੁਦਕੁਸ਼ੀ, ਮਾਰਨਾਇਹ ਜਿੰਦਗੀ ਦਾ ਵੱਲ ਨਹੀਂਜੂਝ ਕੇ ਮੈਦਾਨ ਚ ਬਣਦਾ ਜਿੰਦਗੀਨਾਮਾ,ਮਿਹਨਤ, ਸੰਘਰਸ਼,ਦੁਵਿਧਾ, ਅਖੀਰਡੋਬਾ, ਸੋਕਾ, ਆਦਿ, ਅੰਤਸਭ ਜਿੰਦਗੀ ਦੀਆਂ ਵੰਨਗੀਆਂ ਨੇਇਹਨੂੰ ਜਿਉਣਾ ਵੀ ਇੱਕ ਅਦਾ ਹੈ।ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ, ਜਿੰਦਗੀ ਬੋਝ ਨਹੀਂ, ਇਹ ਤਾਂ ਫਲਸਪਾਸਮੱਸਿਆਵਾਂ ਨੂੰ ਸਰ ਕਰਨ ਦਾਜਿੱਤਣ ਦਾ, ਹਰਨ ਦਾ,ਜਿੰਦਗੀ ਨੂੰ ਦੁਵੱਲੇ […]

Continue Reading

ਖੇਤ ਵਿੱਚੋਂ ਨਵਜੰਮੇ ਬੱਚੇ ਦਾ ਭਰੂਣ ਮਿਲਣ ਕਾਰਨ ਫੈਲੀ ਸਨਸਨੀ

ਜਲੰਧਰ, 19 ਮਾਰਚ,ਬੋਲੇ ਪੰਜਾਬ ਬਿਊਰੋ :ਜਲੰਧਰ ਦੇ ਮਿੱਠਾਪੁਰ ਨੇੜੇ ਅੱਜ ਸਵੇਰੇ ਇੱਕ ਖੇਤ ਵਿੱਚੋਂ ਨਵਜੰਮੇ ਬੱਚੇ ਦਾ ਭਰੂਣ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ, ਭਰੂਣ ਨੀਲੇ ਰੰਗ ਦੇ ਕੱਪੜੇ ਵਿੱਚ ਲਪੇਟਿਆ ਹੋਇਆ ਸੀ ਅਤੇ ਬਿਲਕੁਲ ਤਾਜ਼ਾ ਲੱਗ ਰਿਹਾ ਸੀ।ਭਰੂਣ ਨੂੰ ਸਭ ਤੋਂ ਪਹਿਲਾਂ ਪਿੰਡ ਵਾਸੀ ਸੁਰਿੰਦਰ ਸਿੰਘ ਨੇ ਦੇਖਿਆ, ਜੋ ਚਾਰਾ ਕੱਟਣ […]

Continue Reading

ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਦੀ ਬੱਸ ਦੀ ਤੋੜਫੋੜ

ਮੋਹਾਲੀ, 19 ਮਾਰਚ,ਬੋਲੇ ਪੰਜਾਬ ਬਿਊਰੋ :ਬੀਤੀ ਸ਼ਾਮ, ਕੁਝ ਨੌਜਵਾਨਾਂ ਨੇ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ‘ਤੇ ਖਰੜ ਵਿਖੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ। ਇਸ ਕਾਰਨ ਨਿਗਮ ਦੀ ਬੱਸ ਦੇ ਸਾਰੇ ਸ਼ੀਸ਼ੇ ਟੁੱਟ ਗਏ। ਇਸ ਕਾਰਨ ਬੱਸ ਵਿੱਚ ਬੈਠੇ ਸਾਰੇ ਯਾਤਰੀ ਡਰ ਗਏ। ਇਹ ਹਮਲਾ ਬੀਤੀ ਸ਼ਾਮ […]

Continue Reading

ਪੰਜਾਬ ਪੁਲਿਸ ਦੇ ASI ਦੀ ਅਚਾਨਕ ਮੌਤ

ਜਲਾਲਾਬਾਦ, 19 ਮਾਰਚ,ਬੋਲੇ ਪੰਜਾਬ ਬਿਊਰੋ :ਜਲਾਲਾਬਾਦ ਥਾਣਾ ਸਿਟੀ ਵਿੱਚ ਤੈਨਾਤ ASI ਜਰਨੈਲ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ASI ਜਰਨੈਲ ਸਿੰਘ ਗੋਬਿੰਦ ਨਗਰੀ ਵਿੱਚ ਇਕ ਕੇਸ ਦੇ ਸਿਲਸਿਲੇ ’ਚ ਬਿਆਨ ਲੈਣ ਗਏ ਸਨ, ਜਿੱਥੇ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ।ਤੁਰੰਤ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ […]

Continue Reading

ਪੰਜਾਬ ‘ਚ ਗਊਆਂ ਦੇ ਬੇਰਹਿਮੀ ਨਾਲ ਭਰੇ ਕੈਂਟਰ ਸਮੇਤ ਦੋ ਤਸਕਰ ਗ੍ਰਿਫ਼ਤਾਰ

ਭੁੱਚੋ ਮੰਡੀ, 19 ਮਾਰਚ,ਬੋਲੇ ਪੰਜਾਬ ਬਿਊਰੋ :ਭੁੱਚੋ-ਰਾਮਪੁਰਾ ਕੌਮੀ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਵਿਖੇ ਗਊ ਸੁਰੱਖਿਆ ਸੇਵਾਦਲ ਪੰਜਾਬ ਦੇ ਸੇਵਾਦਾਰਾਂ ਨੇ ਸਵੇਰੇ ਗਊਆਂ ਨਾਲ ਭਰੇ ਇੱਕ ਕੈਂਟਰ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਦਰਅਸਲ, ਗੁਪਤ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ ਵਿੱਚੋਂ ਇੱਕ ਗਊ ਤਸਕਰ ਪਿਛਲੇ ਕਾਫ਼ੀ ਸਮੇਂ ਤੋਂ ਗਊਆਂ ਦੀ […]

Continue Reading

ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ 286 ਦਿਨਾਂ ਬਾਅਦ ਧਰਤੀ ‘ਤੇ ਪਰਤੀ

ਫ਼ਲੋਰੀਡਾ, 19 ਮਾਰਚ,ਬੋਲੇ ਪੰਜਾਬ ਬਿਊਰੋ :ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ 286 ਦਿਨਾਂ ਬਾਅਦ ਧਰਤੀ ‘ਤੇ ਪਰਤ ਆਈ ਹੈ। ਪੁਲਾੜ ਏਜੰਸੀ- ਨਾਸਾ ਦੇ ਵਿਗਿਆਨੀਆਂ ਦੇ ਅਨੁਸਾਰ, ਸੁਨੀਤਾ ਅਤੇ ਬੈਰੀ ਵਿਲਮੋਰ ਨੂੰ ਲੈ ਕੇ ਵਾਪਸ ਆ ਰਿਹਾ ਪੁਲਾੜ ਯਾਨ ਸਵੇਰੇ 3.27 ਵਜੇ ਅਮਰੀਕਾ ਦੇ ਫਲੋਰੀਡਾ ਵਿੱਚ ਸਮੁੰਦਰ ਦੇ ਤਲ ‘ਤੇ ਉਤਰਿਆ। ਖਾਸ ਗੱਲ ਇਹ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 678

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 19-03-2025 ,ਅੰਗ 678 Amrit Vele Da Hukamnama Sachkhand Sri Harmandir Sahib Amritsar 19-03-2025 Ang 678 ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ […]

Continue Reading

ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 7ਵੀਂ ਮੀਟਿੰਗ ਭਲਕੇ

ਚੰਡੀਗੜ੍ਹ, 18 ਮਾਰਚ, ਬੋਲੇ ਪੰਜਾਬ ਬਿਊਰੋ :ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 7ਵੀਂ ਮੀਟਿੰਗ ਦਾ ਏਜੰਡਾ ਆ ਗਿਆ ਹੈ। ਇਹ ਮੀਟਿੰਗ ਭਲਕੇ 19 ਮਾਰਚ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੁੱਦਿਆਂ ‘ਤੇ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ।ਜਾਣਕਾਰੀ ਅਨੁਸਾਰ […]

Continue Reading

ਮਸ਼ਹੂਰ ਕਬੱਡੀ ਖਿਡਾਰੀ ਜੀਤਾ ਮੌੜ ਦੀ ਮੌਤ

ਕਪੂਰਥਲਾ, 18 ਮਾਰਚ,ਬੋਲੇ ਪੰਜਾਬ ਬਿਊਰੋ :ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਜੀਤਾ ਮੌੜ ਦੀ ਮੌਤ ਹੋ ਗਈ ਹੈ। ਜੀਤਾ ਮੌੜ ਕਪੂਰਥਲਾ ਜ਼ਿਲ੍ਹੇ ਦੇ ਕਾਲਾ ਸਿੰਘਾ ਇਲਾਕੇ ਵਿੱਚ ਰਹਿੰਦਾ ਸੀ। ਉਹ ਇੱਕ ਨਾਮਵਰ ਕਬੱਡੀ ਖਿਡਾਰੀ ਸੀ, ਹਾਲਾਂਕਿ ਉਹ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਰਿਹਾ ਸੀ। ਜੀਤਾ ਮੌੜ ਦੀ ਸੋਮਵਾਰ ਰਾਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ […]

Continue Reading