ਸੜਕ ਹਾਦਸੇ ‘ਚ 3 ਬੀਐਸਐਫ ਜਵਾਨਾਂ ਦੀ ਮੌਤ, 9 ਜ਼ਖ਼ਮੀ

ਇੰਫਾਲ, 12 ਮਾਰਚ,ਬੋਲੇ ਪੰਜਾਬ ਬਿਊਰੋ :ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ ਤਿੰਨ ਸੀਮਾ ਸੁਰੱਖਿਆ ਬਲ (ਬੀਐਸਐਫ) ਜਵਾਨਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ। ਇਹ ਘਟਨਾ ਚੰਗੌਬੰਗ ਪਿੰਡ ਵਿੱਚ ਵਾਪਰੀ, ਜਿੱਥੇ ਬੱਸ, ਜਿਸ ਵਿੱਚ ਲਗਭਗ 15 ਬੀਐਸਐਫ ਜਵਾਨ ਸਵਾਰ ਸਨ, ਡੂੰਘੀ ਖੱਡ ਵਿੱਚ ਡਿੱਗ ਗਈ, […]

Continue Reading

ਫ਼ਰੀਦਕੋਟ ਦੀ ਕੇਂਦਰੀ ਜੇਲ ‘ਚ ਬੰਦ ਕੈਦੀਆਂ ਤੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਫਰੀਦਕੋਟ , 12 ਮਾਰਚ ,ਬੋਲੇ ਪੰਜਾਬ ਬਿਊਰੋ : ਜੇਲਾਂ ਵਿਚ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤਹਿਤ ਫ਼ਰੀਦਕੋਟ ਦੀ ਕੇਂਦਰੀ ਜੇਲ ‘ਚੋਂ ਚੈਕਿੰਗ ਦੌਰਾਨ ਜੇਲ ਸਟਾਫ਼ ਨੇ ਜੇਲ ਵਿੱਚ ਬੰਦ ਦੋ ਵਿਚਾਰ ਅਧੀਨ ਕੈਦੀਆਂ ਕੋਲੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਕੈਦੀਆਂ ਨੇ ਕਬੂਲ ਕੀਤਾ ਕਿ ਜੇਲ ਵਿੱਚ ਤਾਇਨਾਤ […]

Continue Reading

ਵਿਹਲੜਾ ਦਾ ਰੁਟੀਨ ਬਣਿਆ

ਜਿਮ ਤੇ ਯੋਗਾ ਤਾਂਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।ਮਿਹਨਤ, ਮੁਸ਼ਕੱਤ ਭੁੱਲੀਸਭ ਕੁਝ ਨਕਲੀ ਜਿਹਾ ਬਣਿਆ।ਸੈਰ, ਟਿਊਸ਼ਨ, ਕਿੱਟੀਗੱਲਾਂ ਦਾ ਭੁੱਸ ਜਿਹਾ ਹੈ ਬਣਿਆ।ਕੁਝ ਕਰਨ ਪਾਰਟੀਆਂਘਰ ਖਰਚੇ ਦਾ ਜੀਓ ਬਣਿਆ।ਗੱਲ ਨੱਕ ਦੀ ਅੱਜਕਲ੍ਹਖਰਚਾ ਵਿਆਹ ਭੋਗਾਂ ਦਾ ਬਣਿਆਸਾਈਕਲ ਟੰਗਿਆਂ ਗੱਡੀ ਤੇਵਜ਼ਨ ਘਟਾਉਣ ਦਾ ਸਿੰਬਲ ਬਣਿਆ।ਕੌਲਗੜ੍ਹ ਇੱਕ ਦਿਹਾੜੀ ਤੋਂਸਾਈਕਲ ਕਮਾਈ ਸਾਧਨ ਬਣਿਆ।ਜਿਮ ਤੇ ਯੋਗਾ ਤਾਂਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।ਡੱਕਾ ਤੋੜ […]

Continue Reading

ਡਾਂਡੀ ਮਾਰਚ ਬਨਾਮ ਕਿਸਾਨ ਅੰਦੋਲਨ: ਇੱਕ ਇਤਿਹਾਸਕ ਤੁਲਨਾ

ਭਾਰਤ ਦਾ ਇਤਿਹਾਸ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦ ਵੀ ਲੋਕਾਂ ਦੇ ਹੱਕਾਂ ਉੱਤੇ ਗ਼ਲਤ ਫ਼ੈਸਲੇ ਲਾਗੂ ਹੋਏ ਹਨ, ਲੋਕਾਂ ਨੇ ਇੱਕਜੁੱਟ ਹੋਕੇ ਸੰਘਰਸ਼ ਕੀਤਾ ਹੈ। ਡਾਂਡੀ ਮਾਰਚ (1930) ਅਤੇ ਕਿਸਾਨ ਅੰਦੋਲਨ (2020-21) ਭਾਰਤ ਦੇ ਇਤਿਹਾਸ ਦੇ ਦੋ ਮਹੱਤਵਪੂਰਨ ਅੰਦੋਲਨ ਹਨ, ਜਿਨ੍ਹਾਂ ਨੇ ਅਨਿਆਂ ਖ਼ਿਲਾਫ਼ ਲੋਕਾਂ ਦੀ ਸ਼ਕਤੀ ਅਤੇ ਸੰਘਰਸ਼ ਦੀ ਮਹੱਤਤਾ ਨੂੰ […]

Continue Reading

ਡਾ: ਰਮਨਦੀਪ ਕੌਰ ਹੈੱਡ ਮਿਸਟ੍ਰੈਸ ਦੁਆਰਾ ਅਨੁਵਾਦ ਕੀਤੀਆਂ ਪ੍ਰੇਰਨਾਦਾਇਕ ਤਿੰਨ ਕਿਤਾਬਾਂ ਲੋਕ ਅਰਪਣ

ਵਿਦਿਆਰਥੀਆਂ ਅਤੇ ਪਾਠਕਾਂ ਨੂੰ ਜੀਵਨ ਦੇ ਉਦੇਸ਼ ਪ੍ਰਾਪਤ ਕਰਨ ਲਈ ਸਹਾਇਕ ਹੋਣਗੀਆਂ ਪੰਜਾਬੀ ਵਿੱਚ ਅਨੁਵਾਦ ਹੋਈਆਂ ਤਿੰਨ ਪ੍ਰੇਰਨਾਦਾਇਕ ਕਿਤਾਬਾਂ: ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਪਟਿਆਲਾ, 12 ਮਾਰਚ ,ਬੋਲੇ ਪੰਜਾਬ ਬਿਊਰੋ : ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ, ਡਾ: ਰਮਨਦੀਪ ਕੌਰ, ਹੈਡ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਰਾਏਪੁਰ, ਨੇ […]

Continue Reading

ਆੜਤੀ ਅਤੇ ਸਰਪੰਚ ‘ਤੇ ਚਲਾਈਆਂ ਗੋਲੀਆਂ

ਤਰਨਤਾਰਨ, 12 ਮਾਰਚ,ਬੋਲੇ ਪੰਜਾਬ ਬਿਊਰੋ ;ਵਿਧਾਨ ਸਭਾ ਹਲਕਾ ਖੇਮਕਰਨ ਦੇ ਮੰਡੀ ਅਮਰਕੋਟ ’ਚ ਬਦਮਾਸ਼ਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਮੰਡੀ ਅਮਰਕੋਟ ਦੇ ਇੱਕ ਪ੍ਰਮੁੱਖ ਆੜਤੀ ਅਤੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ’ਤੇ ਹਮਲਾ ਕੀਤਾ ਗਿਆ।ਇਸ ਹਮਲੇ ’ਚ ਜਿੱਥੇ ਸਰਪੰਚ ਦੀ ਜਾਨ ਬਚ ਗਈ, ਉਥੇ […]

Continue Reading

ਅੱਧੇ ਘੰਟੇ ਦੀ ਕਸਰਤ, ਪੋਸ਼ਟਿਕ, ਘੱਟ ਚਰਬੀ ਤੇ ਫਾਈਬਰ ਯੁੱਕਤ ਭੋਜਨ ਹੈ ਲਿਵਰ ਦੀ ਲਾਈਫ਼ਲਾਈਨ

ਦਿਲ ਅਤੇ ਗੁੱਰਦਿਆਂ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਲਿਵਰ ਨੂੰ ਨਿਰੋਗੀ ਰੱਖਣਾ ਅਤਿ ਜਰੂਰੀ ਅਸੀਂ ਇੱਕੀਵੀਂ ਸਦੀ ਦੇ ਵਾਸੀ ਹਾਂ ਤੇ ਤਕਨੀਕੀ ਯੁੱਗ ਪਲ ਪਲ ਦੀ ਜਾਣਕਾਰੀ ਹਰੇਕ ਦੀ ਜੇਬ ਚ ਉਂਗਲੀ ਦੇ ਦਬਾਉਣ ਨਾਲ ਆ ਵੱਜਦੀ ਹੈ। ਸਮੇਂ ਅਨੁਸਾਰ ਖਾਣ ਪਾਣ ਦੀਆਂ ਆਦਤਾਂ ਦਾ ਵੀ ਸੰਸਾਰੀਕਰਨ ਹੋ ਗਿਆ ਸਾਦੇ ਭੋਜਨ ਦੀ ਜਗ੍ਹਾ ਵੈਸਟਰਨ […]

Continue Reading

ਯੂਕਰੇਨ-ਰੂਸ ਜੰਗ ’ਚ ਵੱਡਾ ਮੋੜ : ਯੂਕਰੇਨ ਜੰਗਬੰਦੀ ਲਈ ਤਿਆਰ, ਟਰੰਪ ਨੇ ਕੀਤਾ ਸਵਾਗਤ

ਕੀਵ, 12 ਮਾਰਚ,ਬੋਲੇ ਪੰਜਾਬ ਬਿਊਰੋ:ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਵਿਚਕਾਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੰਗਲਵਾਰ ਨੂੰ ਸਾਊਦੀ ਅਰਬ ਦੇ ਜੇਦਾਹ ’ਚ ਅਮਰੀਕੀ ਪ੍ਰਤੀਨਿਧੀਆਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਯੂਕਰੇਨ ਨੇ 30 ਦਿਨਾਂ ਦੀ ਜੰਗਬੰਦੀ ਲਈ ਹਾਮੀ ਭਰੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ […]

Continue Reading

ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸ੍ਰੀ ਮੁਕਤਸਰ ਸਾਹਿਬ, 12 ਮਾਰਚ,ਬੋਲੇ ਪੰਜਾਬ ਬਿਊਰੋ :ਸ਼ਹਿਰ ‘ਚ ਇਕ ਵੱਡੀ ਵਾਰਦਾਤ ਹੋਈ ਹੈ। ਗੋਨਿਆਣਾ ਰੋਡ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰਾਹੁਲ ਵਜੋਂ ਹੋਈ ਹੈ, ਜੋ ਕਿ ਲੱਕੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ […]

Continue Reading

ਊੜਾ..ਉਠ ਨਸੀਬੋ ਪੈਹ ਫਟਗੀ ਨੀ…

ਊੜਾ ਉਠ ਜਾਗ ਕਿਰਤੀਆ ਓਜਾਗਣ ਦਾ ਵੇਲਾ ਊੜੇ ਦੀਆਂ ਕਰਾਮਾਤਾਂ! ਸੱਤਾ ਦੀਆਂ ਚਲਾਕੀਆਂ ! ਜਿਵੇਂ ਮਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਮਾਂ ਨੂੰ ਧੀਆਂ ਪੁੱਤ ਪਿਆਰੇ ਹੁੰਦੇ ਹਨ ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ । ਪੰਛੀ ਕਦੇ ਵੀ ਆਪਣੀ ਬੋਲੀ ਨਹੀਂ ਛੱਡ ਦੇ ਜਦ ਤੱਕ ਉਹ ਕਿਸੇ ਮਨੁੱਖ […]

Continue Reading