ਇਪਟਾ ਨੇ ਸਭਿਆਚਾਰਕ ਪ੍ਰਦੂਸ਼ਣ ਦਾ ਮੁੱਦਾ ਉਭਾਰਨ ਲਈ ਰਾਹੁਲ ਗਾਂਧੀ, ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ 21 ਜੁਲਾਈ ਤੋਂ ਆਰੰਭ ਹੋਣ ਵਾਲੇ ਮੋਨਸੂਨ ਸੈਸ਼ਨ ਦੌਰਾਨ ਵੀ ਲਿਿਖਆ ਪੱਤਰ
ਸੰਬਧਤ ਮੰਤਰਾਲੇ ਨੇ ਪੱਤਰ ਲਿਖਕੇ ਮਾਮਲੇ ਨੂੰ ਲਟਕਾਉਂਣ ਦੇ ਮਕਸਦ ਨਾਲ ਪੁੱਛਿਆ, “ਕਿਹੜਾ ਚੈਨਲ, ਕਿਹੜੀ ਤਾਰੀਖ ਨੂੰ, ਕਿਹੜੇ ਸਮੇਂ, ਕਿਹੜੇ ਗਾਇਕ ਦੇ, ਕਿਹੜੇ ਗੀਤ ਦਾ ਪ੍ਰਸਾਰਣ ਕਰਦਾ ਹੈ?-ਸੰਜੀਵਨ ਮੋਹਾਲੀ 6 ਜੁਲਾਈ ਬੋਲੇ ਪੰਜਾਬ ਬਿਊਰੋ; ਇਪਟਾ, ਪੰਜਾਬ ਨੇ 21 ਜੁਲਾਈ ਤੋਂ ਆਰੰਭ ਹੋ ਰਹੇ ਮੋਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ, ਰੇਲ ਰਾਜ […]
Continue Reading