ਹਰਿਆਲੀ ਤੀਜ ਦਾ ਜਸ਼ਨ: ਸੀਨੀਅਰ ਔਰਤਾਂ ਨੇ ਲੋਕ ਗੀਤਾਂ ਨਾਲ ਵੇਖੇਰਾ ਜਾਦੂ ਅਤੇ ਡੀਜੇ ਦੀਆਂ ਧੁਨਾਂ ‘ਤੇ ਜਮ ਕੇ] ਡਾਂਸ ਕੀਤਾ
ਸ਼੍ਰੀ ਸਨਾਤਨ ਧਰਮ ਮੰਦਰ ਸਭਾ ਫੇਜ਼-9 ਮੋਹਾਲੀ ਦੇ ਸਹਿਯੋਗ ਨਾਲ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ ਮੋਹਾਲੀ, 9 ਅਗਸਤ ,ਬੋਲੇ ਪੰਜਾਬ ਬਿਊਰੋ ; ਹਰਿਆਲੀ ਤੀਜ ‘ਤੇ ਪਹਿਲੀ ਵਾਰ ਫੇਜ਼-9 ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਸਭਾ ਸ਼ਿਵ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕਮੇਟੀ ਦੇ ਸਹਿਯੋਗ ਨਾਲ ਹਰਿਆਲੀ ਤੀਜ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਸਥਾਨਕ ਔਰਤਾਂ ਨੇ […]
Continue Reading