ਪਤੀ ਨੇ ਪਤਨੀ ਦਾ ਕਤਲ ਕਰਕੇ ਕੀਤੇ 224 ਟੁਕੜੇ
ਲੰਡਨ, 8 ਅਪ੍ਰੈਲ,ਬੋਲੇ ਪਜਾਬ ਬਿਓਰੋ;ਬ੍ਰਿਟੇਨ ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੇ 224 ਟੁਕੜੇ ਕਰ ਦਿੱਤੇ। ਮਾਮਲਾ ਮਾਰਚ 2023 ਦਾ ਹੈ। ਕਤਲ ਦੇ ਇੱਕ ਸਾਲ ਬਾਅਦ, 5 ਅਪ੍ਰੈਲ, 2024 ਨੂੰ, ਮੈਟਸਨ ਨੇ ਅਦਾਲਤ ਵਿੱਚ ਜੁਰਮ ਕਬੂਲ ਕਰ ਲਿਆ।ਬ੍ਰਿਟਿਸ਼ ਮੀਡੀਆ ‘ਮੈਟਰੋ’ ਮੁਤਾਬਕ ਨਿਕੋਲਸ ਮੇਟਸਨ (28) ਨੇ ਆਪਣੀ ਪਤਨੀ ਹੋਲੀ ਬਰੇਮਲੀ (26) ਨੂੰ […]
Continue Reading