16-17 ਮਾਰਚ ਨੂੰ ਹੋ ਸਕਦਾ ਚੋਣਾਂ ਦਾ ਐਲਾਨ
ਨਵੀਂ ਦਿੱਲੀ : ਬੋਲੇ ਪੰਜਾਬ ਬਿਉਰੋ: ਲੋਕ ਸਭਾ ਚੋਣਾਂ ਦਾ ਹੁਣ ਕਿਸੇ ਵੀ ਸਮੇਂ ਐਲਾਨ ਹੋ ਸਕਦਾ ਹੈ। ਮਿਲੇ ਸੰਕੇਤਾਂ ਮੁਤਾਬਕ ਇਸ ਦਾ ਐਲਾਨ 16 ਜਾਂ 17 ਮਾਰਚ ਨੂੰ ਕੀਤਾ ਜਾ ਸਕਦਾ ਹੈ। 2019 ਵਿੱਚ 10 ਮਾਰਚ ਨੂੰ ਹੀ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨਰਾਂ ਦੀਆਂ […]
Continue Reading