ਮੈਂ ਅਸਤੀਫਾ ਨਹੀਂ ਦਿੱਤਾ, ਭਾਜਪਾ ਅਫਵਾਹਾਂ ਫੈਲਾ ਰਹੀ ਹੈ_ CM ਸੁੱਖੂ
ਸ਼ਿਮਲਾ 28 ਫਰਵਰੀ,ਬੋਲੇ ਪੰਜਾਬ ਬਿਓਰੋ :CM ਸੁੱਖੂ ਦੇ ਅਸਤੀਫਾ ਦੇਣ ਦੀ ਖਬਰ ਅੱਗ ਵਾਂਗ ਫੈਲਣ ਤੋਂ ਬਾਅਦ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ। ਭਾਜਪਾ ਅਫਵਾਹਾਂ ਫੈਲਾ ਰਹੀ ਹੈ। ਸੁੱਖੂ ਨੇ ਕਿਹਾ ਕਿ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਵੀ ਸਾਡੇ ਸੰਪਰਕ ਵਿੱਚ ਹਨ। […]
Continue Reading