Amritsar ਦੇ ਹੋਟਲਾਂ ‘ਚ ਚੱਲ ਰਿਹਾ ਸੀ ‘ਚਿੱਟੇ ਦਾ ਖੇਡ, ਛਾਪੇਮਾਰੀ ਤੋਂ ਬਾਅਦ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ, 8 ਸਤੰਬਰ ,ਬੋਲੇ ਪੰਜਾਬ ਬਿਊਰੋ : Amritsar-narco-terror-network-busted : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਇੱਕ ਵੱਡੇ Narco-Terror Network ਨੂੰ ਕਰਾਰਾ ਝਟਕਾ ਦਿੱਤਾ ਹੈ। ਪੁਲਿਸ ਨੇ ਇੱਕ ਖੁਫੀਆ-ਅਧਾਰਿਤ ਆਪ੍ਰੇਸ਼ਨ ਵਿੱਚ ਪਾਕਿਸਤਾਨ ਤੋਂ ਸੰਚਾਲਿਤ ਹੋ ਰਹੇ ਇੱਕ ਵੱਡੇ Heroin Smuggling Racket ਦਾ ਪਰਦਾਫਾਸ਼ ਕੀਤਾ ਹੈ ਅਤੇ 8.187 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੋਟਲਾਂ ਨੂੰ ਬਣਾਇਆ ਸੀ ਤਸਕਰੀ ਦਾ ਅੱਡਾ […]
Continue Reading