27 ਫਰਵਰੀ ਨੂੰ ਦੋਬਾਰਾ ਹੋਏਗੀ, ਚੰਡੀਗੜ੍ਹ ‘ਚ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀ ਚੋਣ
ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: 27 ਫਰਵਰੀ ਨੋ ਦੋਬਾਰਾ ਹੋਏਗੀ, ਚੰਡੀਗੜ੍ਹ ‘ਚ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀ ਚੋਣ। ਇਹ ਚੋਣ ਸੁਪਰੀਮ ਕੋਰਟ ਵੱਲੋਂ ਵੋਟਾਂ ਦੀ ਜਾਂਚ ਕਰਨ ਬਾਅਦ ਬਣੇ ਮੇਅਰ ਕੁਲਦੀਪ ਕੁਮਾਰ ਕਰਵਾਉਣਗੇ। ਸਕੱਤਰ ਮਿਉਂਸਪਲ ਕਾਰਪੋਰੇਸ਼ਨ ਵਲੋਂ ਇਸ ਚੋਣ ਲਈ ਟਾਈਮ ਟੂ ਟਾਈਮ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ। ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ […]
Continue Reading