ਮੋਹਾਲੀ ਵਿੱਚ ਡੀ ਬੀ ਯੂ ਦੇ ਫਿਊਚਰ ਸਕਸ਼ਮ ਸੈਂਟਰ ਆਫ ਐਕਸੀਲੈਂਸ ਵਿਖੇ ਲਿੰਕਨ ਯੂਨੀਵਰਸਿਟੀ ਦਾ ਸੈਟੇਲਾਈਟ ਸੈਂਟਰ ਸਥਾਪਤ
ਦੇਸ਼ ਭਗਤ ਯੂਨੀਵਰਸਿਟੀ ਅਤੇ ਲਿੰਕਨ ਯੂਨੀਵਰਸਿਟੀ ਅੰਤਰਰਾਸ਼ਟਰੀ ਸਿੱਖਿਆ ਅਤੇ ਕਰੀਅਰ ਦਾ ਰਾਹ ਬਣਾਵੇਗੀ ਆਸਾਨ : ਡਾ ਘੋਸ਼ ਐਸ ਏ ਐਸ ਨਗਰ (ਮੁਹਾਲੀ), 12 ਮਈ ,ਬੋਲੇ ਪੰਜਾਬ ਬਿਓਰੋ:ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਲਿੰਕਨ ਯੂਨੀਵਰਸਿਟੀ, ਕੈਲੀਫੋਰਨੀਆ ਦੇ ਨਾਲ ਇੱਕ ਬੇਮਿਸਾਲ ਸਹਿਯੋਗ ਦੀ ਘੋਸ਼ਣਾ ਕਰਕੇ ਅੰਤਰਰਾਸ਼ਟਰੀ ਸਿੱਖਿਆ ਦੇ ਮੌਕਿਆਂ ਵਿੱਚ ਇੱਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕੀਤੀ ਹੈ। […]
Continue Reading