Commonwealth Games 2026 ਵੇਟਲਿਫਟਰ ਰਿਸ਼ੀਕਾਂਤ ਸਿੰਘ ਨੇ ਭਾਰਤ ਲਈ ਜਿੱਤਿਆ ਚਾਂਦੀ ਦਾ ਤਗਮਾ

ਨਵੀ ਦਿੱਲੀ, 26 ਜੁਲਾਈ ,ਬੋਲੇ ਪੰਜਾਬ ਬਿਊਰੋ; ਰਾਸ਼ਟਰਮੰਡਲ ਖੇਡਾਂ 2026 ਤੋਂ ਭਾਰਤ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ ਆਈ ਹੈ। ਭਾਰਤ ਦੇ 28 ਸਾਲਾ ਵੇਟਲਿਫ਼ਟਰ ਚਨੰਬਮ ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿੱਲੋ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਇਹ ਇਸ ਵਾਰ ਦੀਆਂ ਕਾਮਨਵੇਲਥ ਗੇਮਜ਼ ਵਿੱਚ ਭਾਰਤ ਦਾ ਕੁੱਲ […]

Continue Reading

ਹੁਣ ਡਾਇਰੈਕਟ ਐਡਿਟ ਹੋ ਸਕੇਗੀ PDF

ਨਵੀ ਦਿੱਲੀ, 26 ਜੁਲਾਈ,ਬੋਲੇ ਪੰਜਾਬ ਬਿਊਰੋ; ਜੇਕਰ ਤੁਸੀਂ WhatsApp Web ‘ਤੇ ਅਕਸਰ PDF ਫਾਈਲ ਭੇਜਦੇ ਜਾਂ ਖੋਲ੍ਹਦੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ PDF ਐਡਿਟ ਕਰਨ ਲਈ ਵੱਖਰੀ ਐਪ ਖੋਲ੍ਹਣ ਦੀ ਲੋੜ ਨਹੀਂ ਹੋਵੇਗੀ। WhatsApp Web ‘ਤੇ ਇੱਕ ਨਵਾਂ ਫੀਚਰ ਆ ਰਿਹਾ ਹੈ, ਜਿਸ ਦੀ ਮਦਦ ਨਾਲ PDF ‘ਤੇ ਕੰਮ ਕਰਨਾ ਪਹਿਲਾਂ ਨਾਲੋਂ […]

Continue Reading

Ram Mandir ਚੜ੍ਹਾਵਾ ਚੋਰੀ ਮਾਮਲੇ’ਚ ਨਵੀਂ SIT ਦਾ ਗਠਨ

ਨਵੀਂ ਦਿੱਲੀ, 26 ਜੁਲਾਈ ,ਬੋਲੇ ਪੰਜਾਬ ਬਿਊਰੋ; ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ ਰਾਮ ਮੰਦਰ ਭੇਟ ਚੋਰੀ ਮਾਮਲੇ ਵਿੱਚ ਇੱਕ ਨਵੀਂ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਦਿੱਤਾ ਹੈ। ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਤਿੰਨ ਮੈਂਬਰ ਹਨ ਅਤੇ ਇਸ ਦੀ ਅਗਵਾਈ ਆਈਜੀ ਲਖਨਊ ਰੇਂਜ ਕਿਰਨ ਐਸ. (IAS) ਕਰਨਗੇ। ਉਨ੍ਹਾਂ ਦੇ ਨਾਲ ਇਸ ਟੀਮ ‘ਚ ਸੋਮੇਨ […]

Continue Reading

ਅਨਾਹਤ ਸਿੰਘ World Junior Squash Championship ਜਿੱਤ ਕੇ ਬਣੀ ਪਹਿਲੀ ਭਾਰਤੀ ਸਕੁਐਸ਼ ਖਿਡਾਰਨ

ਨਵੀਂ ਦਿੱਲੀ, 26 ਜੁਲਾਈ ,ਬੋਲੇ ਪੰਜਾਬ ਬਿਊਰੋ; ਅਨਾਹਤ ਸਿੰਘ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਨਿਆਗਰਾ-ਆਨ-ਦ-ਲੇਕ ਵਿੱਚ 2026 ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਦੇ ਕੁੜੀਆਂ ਦੇ ਸਿੰਗਲਜ਼ ਫਾਈਨਲ ਵਿੱਚ ਮਿਸਰ ਦੀ ਰੁਕਾਇਆ ਸਲੇਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਚੋਟੀ ਦਾ ਦਰਜਾ ਪ੍ਰਾਪਤ ਅਤੇ ਭਾਰਤ ਦੀ ਨੰਬਰ 1 ਖਿਡਾਰਨ, ਅਨਾਹਤ ਸਿੰਘ ਨੇ ਦੂਜਾ ਦਰਜਾ ਪ੍ਰਾਪਤ ਸਲੇਮ […]

Continue Reading

ਈਰਾਨ ‘ਤੇ ਸਭ ਤੋਂ ਵੱਡੇ ਹਮਲੇ ਤੋਂ ਪਿੱਛੇ ਹਟੇ ਟਰੰਪ, ਫੌਜ ਨੂੰ ਕਾਰਵਾਈ ਰੋਕਣ ਦੇ ਹੁਕਮ

ਤਹਿਰਾਨ ,26 ਜੁਲਾਈ ,ਬੋਲੇ ਪੰਜਾਬ ਬਿਊਰੋ; ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ‘ਤੇ ਸਭ ਤੋਂ ਵੱਡੇ ਹਮਲੇ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਦ ਨਿਊਯਾਰਕ ਟਾਈਮਜ਼ ਅਤੇ ਐਕਸੀਓਸ ਦੀਆਂ ਰਿਪੋਰਟਾਂ ਦੇ ਅਨੁਸਾਰ, ਟਰੰਪ ਨੇ ਸ਼ੁੱਕਰਵਾਰ ਨੂੰ ਚੋਟੀ ਦੇ ਸਲਾਹਕਾਰਾਂ ਅਤੇ ਕੈਬਨਿਟ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਫੌਜ ਨੂੰ ਨਵੇਂ ਵੱਡੇ ਹਮਲੇ ਰੋਕਣ ਦਾ ਆਦੇਸ਼ […]

Continue Reading

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ 26 ਜੁਲਾਈ ,ਬੋਲੇ ਪੰਜਾਬ ਬਿਊਰੋ; ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ “ਮਨ ਕੀ ਬਾਤ” ਦੇ 136ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕੀਤਾ ਅਤੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੇ ਦਿਵਸ ਇੱਕ ਅਜਿਹੀ ਤਾਰੀਖ ਹੈ ਜਿਸਨੂੰ ਯਾਦ ਰੱਖਣ ਲਈ ਕਿਸੇ ਖਾਸ […]

Continue Reading

ਪੇਪਰ ਲੀਕ ਵਿਰੁੱਧ ਕੱਲ੍ਹ ਆ ਸਕਦਾ ਹੈ ਇੱਕ ਨਵਾਂ ਬਿੱਲ

ਨਵੀਂ ਦਿੱਲੀ 26 ਜੁਲਾਈ ,ਬੋਲੇ ਪੰਜਾਬ ਬਿਊਰੋ; ਕੇਂਦਰ ਸਰਕਾਰ ਪੇਪਰ ਲੀਕ ਨੂੰ ਰੋਕਣ ਲਈ ਪਬਲਿਕ ਪ੍ਰੀਖਿਆਵਾਂ (ਅਨਿਆਂਪੂਰਨ ਸਾਧਨਾਂ ਦੀ ਰੋਕਥਾਮ) ਐਕਟ, 2024 ਵਿੱਚ ਸੋਧ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇ ਤੋਂ ਬਾਅਦ, ਸਰਕਾਰ ਵੱਲੋਂ ਸੋਮਵਾਰ ਨੂੰ ਲੋਕ ਸਭਾ ਵਿੱਚ ਨਵਾਂ ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਪ੍ਰਸਤਾਵਿਤ ਕਾਨੂੰਨ ਸਜ਼ਾ ਅਤੇ ਜੁਰਮਾਨੇ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ 719, 26-07-2026

ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ […]

Continue Reading

ਸਮਾਜਿਕ ਨਿਆਂ ਦੇ ਵਿਰੁੱਧ “ਨੀਟ” ਨੂੰ ਤੁਰੰਤ ਰੱਦ ਕੀਤਾ ਜਾਵੇ: ਜੀਵਨ ਸਿੰਘ ਤਾਮਿਲ

ਨਵੀਂ ਦਿੱਲੀ 25 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਤਾਮਿਲ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਦੇ ਸ਼ੋਸ਼ਿਤ ਅਤੇ ਵੰਚਿਤ ਵਰਗਾਂ ਨਾਲ ਹੋ ਰਹੇ ਅਨਿਆਂ ਦਾ ਅਸਲ ਹੱਲ “ਨੀਟ” ਪ੍ਰੀਖਿਆ ਪ੍ਰਣਾਲੀ ਦਾ ਮੁਕੰਮਲ ਖਾਤਮਾ ਹੈ। […]

Continue Reading

ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ, ਕਾਕਰੋਚ ਜਨਤਾ ਪਾਰਟੀ ਨੇ ਖਤਮ ਕੀਤਾ ਅੰਦੋਲਨ; ਕਿਹਾ “ਝੁਕਦੀ ਹੈ ਦੁਨੀਆ, ਝੁਕਾਣ ਵਾਲਾ ਚਾਹੀਦਾ”

ਨਵੀਂ ਦਿੱਲੀ 25 ਜੁਲਾਈ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ): ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਦਿੱਲੀ ਦੇ ਜੰਤਰ-ਮੰਤਰ ‘ਤੇ 36 ਦਿਨਾਂ ਤੋਂ ਚੱਲ ਰਿਹਾ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਅੰਦੋਲਨ ਆਖ਼ਰਕਾਰ ਸਮਾਪਤ ਹੋ ਗਿਆ। ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੀਜੇਪੀ ਨੇ ਜਸ਼ਨ ਮਨਾਉਂਦਿਆਂ ਕਿਹਾ, “ਝੁਕਦੀ ਹੈ ਦੁਨੀਆ, ਝੁਕਾਣ ਵਾਲਾ ਚਾਹੀਦਾ। ਇਹ […]

Continue Reading